Page 32 - NIS Punjabi February 01-15,2023
P. 32
ਰਾਸ਼ਟਰ ਵਾਟਰ ਿਵਜ਼ਨ@2047
ਜਨ-ਜਨ ਦੀ ਭਾਗੀਦਾਰੀ ਨਾਲ
ੁ
ੌ
ਜਲ ਚਣਤੀਆਂ ਦੇ ਸਮਾਧਾਨ
ਵੱਲ ਵਧ ਿਰਹਾ ਭਾਰਤ
ਜਲ ਹੈ ਤਾਂ ਕੱਲ ਹੈ। ਇਹ ਿਬਆਨ ਮੌਜਦਾ ਕ ਦਰ ਸਰਕਾਰ ਦੀ ਨੀਤੀ ਦਾ ਧੁਰਾ ਹੈ। ਅਿਜਹੇ ਿਵੱਚ ਜਦ
ੂ
ਭਾਰਤ ਅੰਿਮ ਤ ਯਾਤਰਾ ਦੀ ਿਦਸ਼ਾ ਿਵੱਚ ਿਵਕਿਸਤ ਰਾਸ਼ਟਰ ਦੇ ਸੰਕਲਪ 'ਤੇ ਮਜ਼ਬੂਤੀ ਨਾਲ ਅੱਗੇ ਵਧ
ਿਰਹਾ ਹੈ, ਤਦ ਜੀਵਨ ਦੀਆਂ ਮੁੱਢਲੀਆਂ ਜ਼ਰਰਤਾਂ ਿਵੱਚ ਜਲ ਦਾ ਮਹੱਤਵ ਹੋਰ ਵਧ ਜਾਂਦਾ ਹੈ।
ੂ
ਅੰਿਮ ਤਕਾਲ ਦੀ 2047 ਤੱਕ ਦੀ ਯਾਤਰਾ ਿਵੱਚ ਵਾਟਰ ਿਵਜ਼ਨ@2047 ਮਹੱਤਵਪੂਰਨ ਪੜਾਅ ਹੈ।
ਂ
ੁ
ਜਨ-ਜਨ ਦੀ ਭਾਗੀਦਾਰੀ ਨਾਲ ਜਲ ਦੀ ਮੰਗ ਅਤੇ ਪੂਰਤੀ ਹੀ ਨਹੀ, ਬਲਿਕ ਜਲ ਦਾ ਕਸ਼ਲ
ੁ
ਉਪਯੋਗ ਅਤੇ ਸੰਭਾਲ਼ ਵੀ ਹਣ ਬਣ ਰਹੇ ਹਨ ਸਿਹਯੋਗ ਅਤੇ ਤਾਲਮੇਲ ਦਾ ਿਵਸ਼ਾ ..
ਂ
ਲ ਿਸਰਫ਼ ਜੀਵਨ ਹੀ ਨਹੀ, ਿਵਕਾਸ ਦੀ ਧਾਰਾ ਵੀ ਹੈ। ਇਸੇ ਮੰਤਰ ਦੇ
ੇ
ਨਾਲ ਕ ਦਰ ਸਰਕਾਰ ਨ ਪਿਹਲੀ ਵਾਰ ‘ਵਾਟਰ ਗਵਰਨਸʼ ਨ ੂ
ੰ
ਜ ਆਪਣੀਆਂ ਨੀਤੀਆਂ ਅਤੇ ਫ਼ੈਸਿਲਆਂ ਿਵੱਚ ਪ ਾਥਿਮਕਤਾ ਿਦੱਤੀ ਅਤੇ
ਂ
ੇ
ੱ
ਸਮੁੱਚੇ ਜਲ ਸੰਸਾਧਨਾ ਦੇ ਲਈ ਅਲਗ ਤ ਜਲ ਸ਼ਕਤੀ ਮੰਤਰਾਲ ਦਾ ਗਠਨ ਕੀਤਾ।
ਨਾਲ ਹੀ ਪ ਧਾਨ ਮੰਤਰੀ ਿਕਸ਼ੀ ਿਸੰਚਾਈ ਯੋਜਨਾ, ਹਰ ਖੇਤ ਕੋ ਪਾਨੀ, ‘ਪਰ ਡਪ ਮੋਰ
ੌ
ਕੌਪʼ ਕ ਪੇਨ , ਨਮਾਿਮ ਗੰਗੇ ਿਮਸ਼ਨ, ਜਲ ਜੀਵਨ ਿਮਸ਼ਨ ਅਤੇ ਅਟਲ ਭਜਲ
ੂ
ਯੋਜਨਾ, “ਕੈਚ ਦ ਰੇਨ: ਹਾਰਵੈਸਟ ਰੇਨਵਾਟਰ ਵੇਅਰਐਵਰ , ਵ ੈਨਐਵਰ
ਪੌਸੀਬਲ ʼ ਿਜਹੇ ਅਨਖੇ ਅਿਭਯਾਨ ਅਤੇ ਨਦੀ ਜੋੜੋ ਪ ੋਜੈਕਟ ਿਜਹੀਆ ਂ
ੋ
ੂ
ੰ
ਪਿਹਲਾ ਨਾਲ ਜਲ ਨ ਜਨ-ਜਨ ਨਾਲ ਜੋਿੜਆ ਹੈ। ਇਸੇ ਲੜੀ ਿਵੱਚ
ਂ
ੇ
ਂ
ੇ
ਂ
ਕ ਦਰੀ ਜਲਸ਼ਕਤੀ ਮੰਤਰਾਲ ਨ ਜਲ ਬਾਰੇ ਰਾਜਾ ਦੇ ਮੰਤਰੀਆ ਦੇ
ਪਿਹਲ ਸਰਬ ਭਾਰਤੀ ਸਲਾਨਾ ਸੰਮੇਲਨ ਦਾ ਆਯੋਜਨ ਕੀਤਾ, ਿਜਸ
ੇ
ਦਾ ਿਵਸ਼ਾ- ਵਾਟਰ ਿਵਜ਼ਨ@2047 ਸੀ। ਸੰਮੇਲਨ ਦਾ ਉਦੇਸ਼
ਅਗਲ 25 ਵਿਰ ਆ ਯਾਨੀ 2047 ਤੱਕ ਭਾਰਤ ਦੇ ਲਈ ਜਲ ਦੇ
ੇ
ਂ
ਿਵਜ਼ਨ ʼਤੇ ਿਵਚਾਰ-ਚਰਚਾ ਕਰਨਾ ਸੀ।
ੇ
ੂ
“ਜਲ ਸੰਭਾਲ਼ ਦੇ ਲਈ ਕ ਦਰ ਨ ਅਟਲ ਭਜਲ
ੂ
ਸੰਭਾਲ਼ ਯੋਜਨਾ ਦੀ ਸ਼ਰਆਤ ਕੀਤੀ ਹੈ। ਇਹ ਇੱਕ
ੁ
ੰ
ਸੰਵੇਦਨਸ਼ੀਲ ਅਿਭਯਾਨ ਹੈ ਅਤੇ ਇਸ ਨ ਉਤਨੀ ਹੀ
ੂ
ੂ
ਸੰਵੇਦਨਸ਼ੀਲਤਾ ਨਾਲ ਅੱਗੇ ਵਧਾਉਣ ਦੀ ਜ਼ਰਰਤ
ਹੈ। ਸਾਡੀ ਕੋਈ ਵੀ ਨਦੀ ਜਾਂ ਜਲ ਭਡਾਰ ਬਾਹਰੀ
ੰ
ੰ
ਕਾਰਕਾਂ ਤ ਪ ਦਿਸ਼ਤ ਨਾ ਹੋਵੇ, ਇਸ ਦੇ ਲਈ ਸਾਨ ੂ
ੂ
ਹਰ ਰਾਜ ਿਵੱਚ ਵੇਸਟ ਮੈਨਜਮ ਟ ਅਤੇ ਸੀਵੇਜ
ੇ
ੱ
ੈ
ਟ ੀਟਮ ਟ ਦਾ ਨਟਵਰਕ ਬਣਾਉਣਾ ਹੋਵੇਗਾ।”
– ਨਰ ਦਰ ਮੋਦੀ, ਪ ਧਾਨ ਮੰਤਰੀ
1-15 ਫਰਵਰੀ 2023