Page 11 - NIS Punjabi January 16-31,2023
P. 11

ਰਾਸ਼ਟਰ    ਉਤਰ–ਪੂਰਬ ਨ ਤੋਹਫ਼ੇ
                                                                                                  ੱ
                                                                                                           ੂ
                                                                                                           ੰ
                                                                                          ੁ
                                              ਕਬਾਇਲੀ ਭਾਈਚਾਰੇ ਦਾ ਬਜਟ ਹੋਇਆ 4 ਗਣਾ
                                                                                   ੁ
                                                 ਕਬਾਇਲੀ ਭਾਈਚਾਰੇ ਲਈ ਜੋ ਬਜਟ 21 ਹਜ਼ਾਰ ਕਰੋੜ ਰਪਏ ਦਾ ਸੀ, ਉਹ ਹਣ 88 ਹਜ਼ਾਰ ਕਰੋੜ
                                                                                               ੁ
                                                  ੁ
                                                 ਰਪਏ ਹੈ।
                                                                                                       ਂ
                                                                           ਂ
                                                               ਂ
                                                 ਸਾਲ 2014 ਤ  ਪਿਹਲਾ ਆਿਦਵਾਸੀ ਖੇਤਰਾ ʼਚ 100 ਤ  ਘੱਟ ਏਕਲਵਯ ਸਕਲ ਸਨ, ਿਜਨ ਾ ਦੀ
                                                                                               ੂ
                                                 ਿਗਣਤੀ ਹਣ 500 ਤੱਕ ਪਹੰਚ ਰਹੀ ਹੈ। ਆਿਦਵਾਸੀ ਿਵਿਦਆਰਥੀ–ਿਵਿਦਆਰਥਣਾ ਦੇ ਵਜ਼ੀਫ਼ੇ
                                                       ੁ
                                                                  ੁ
                                                                                                  ਂ
                                                  ੁ
                                                     ੇ
                                                 ਦੱਗਣ ਕੀਤੇ ਗਏ।
                                                                                              ਂ
                                                                                                   ੁ
                                                                               ਂ
                                                 ਿਪਛਲੀਆ ਸਰਕਾਰਾ ਿਸਰਫ਼ 9–10 ਵਣ ਉਤਪਾਦਾ ʼਤੇ ਐਮਐਸਪੀ ਿਦੰਦੀਆ ਸਨ, ਹਣ 90 ਵਣ
                                                                                      ੱ
                                                       ਂ
                                                                                   ੱ
                                                 ਉਪਜਾ ਉਤੇ ਐਮਐਸਪੀ ਿਦੱਤੀ ਜਾ ਰਹੀ ਹੇ।
                                                             ੱ
                                                          ੱ
                                                       ੱ
                                                     ਂ
                                                                   ਂ
                                                                                                  ਂ
                                                 ਦੇਸ਼ ਭਰ ਦੇ ਆਿਦਵਾਸੀ ਖੇਤਰਾ ʼਚ 50 ਹਜ਼ਾਰ ਤ  ਵੱਧ ਵਨ–ਧਨ ਕ ਦਰ ਹਨ, ਿਜਨ ਾ ਤ  ਲਗਭਗ 9
                                                              ੰ
                                                              ੂ
                                                             ਂ
                                                 ਲਖ ਆਿਦਵਾਸੀਆ ਨ ਰੋਜ਼ਗਾਰ ਿਮਲ ਿਰਹਾ ਹੈ।
                                                  ੱ
                                                         ੰ
                                                 15 ਨਵੰਬਰ ਨ ਭਗਵਾਨ ਿਬਰਸਾ ਮੁੰਡਾ ਦੇ ਜਨਮ ਿਦਨ ʼਤੇ ਜਨਜਾਤੀਯ ਗੌਰਵ ਿਦਵਸ ਮਨਾਉਣ ਦੀ
                                                         ੂ
                                                 ਸ਼ਰਆਤ ਮੌਜੂਦਾ ਕ ਦਰ ਸਰਕਾਰ ਨ ਕੀਤੀ। ਦੇਸ਼ ਭਰ ʼਚ 10 ਕਬਾਇਲੀ ਸਤੰਤਰਤਾ ਸੈਨਾਨੀ
                                                                                             ੁ
                                                  ੁ
                                                                      ੇ
                                                   ੂ
                                                 ਅਜਾਇਬ-ਘਰ ਬਣਾਏ ਜਾ ਰਹੇ ਹਨ।
                                                ੱ
                                              ਉਤਰ–ਪੂਰਬ ʼਚ ਇਸ ਤਰ ਾਂ ਦੌੜ ਿਰਹਾ ਹੈ ਿਵਕਾਸ ਇੰਜਣ
                                                           ੱ

                                                                           ਂ
                                                                      ਂ
                                                                                    ਂ
                                                 ਿਸ਼ਲਗ ਸਮੇਤ ਉਤਰ–ਪੂਰਬ ਦੀਆ ਸਾਰੀਆ ਰਾਜਧਾਨੀਆ ਰੇਲ–ਸੇਵਾ ਨਾਲ ਜੁੜਨ, ਇਸ ਲਈ
                                                 ਤੇਜ਼ੀ ਨਾਲ ਕੰਮ ਚਲ ਿਰਹਾ ਹੈ।
                                                                                           ੱ
                                                                            ੱ
                                                                                        ੁ
                                                                  ੂ
                                                 ਦੇਸ਼ ਦੀ ਪਿਹਲੀ ਸਪੋਰਟਸ ਯਨੀਵਰਿਸਟੀ ਉਤਰ–ਪੂਰਬ ʼਚ ਹੈ। ਹਣ ਉਤਰ–ਪੂਰਬ ʼਚ
                                                 ਮਲਟੀ–ਪਰਪਜ਼ ਹਾਲ, ਫੱਟਬਾਲ ਮੈਦਾਨ, ਐਥਲਿਟਕਸ ਟ ੈਕ, ਅਿਜਹੇ 90 ਪ ੋਜੈਕਟਾ ʼਤੇ ਕੰਮ ਚਲ
                                                                ੁ
                                                                              ੈ
                                                                                                  ਂ
          ਸਾਡ  ਲਈ ਨਰਥ ਈਸਟ, ਆਖਰੀ ਿਸਰਾ             ਿਰਹਾ ਹੈ।
                    ੌ
             ੇ
                                                                                             ਂ
                                                                                                   ੁ
                                                                         ਂ
                                                                                                      ਂ
                                                  ੱ
                                                 ਉਤਰ–ਪੂਰਬ ʼਚ ਸਾਲ 2014 ਤ  ਪਿਹਲਾ ਹਰ ਹਫ਼ਤੇ ਿਸਰਫ਼ 900 ਉਡਾਣਾ ਸੰਭਵ ਹੰਦੀਆ ਸਨ,
                     ੁ
              ਂ
          ਨਹੀ ਬਲਿਕ ਸਰੱਿਖਆ ਅਤੇ ਸਿਮ ੱਧੀ ਦਾ
                                                                            ੱ
                                                 ਹਣ 1900 ਹੋ ਗਈਆ ਹਨ। ਇਸ ਦੌਰਾਨ ਉਤਰ–ਪੂਰਬ ʼਚ ਔਪਟੀਕਲ ਫਾਈਬਰ ਦੀ ਕਵਰੇਜ
                                                  ੁ
                                                               ਂ
                            ੁ
        ਗੇਟਵੇਅ ਹੈ। ਰਾਸ਼ਟਰ ਦੀ ਸਰੱਿਖਆ ਵੀ ਇੱਥ        ਲਗਭਗ 4 ਗਣਾ ਵਧੀ ਹੈ। ਮੋਬਾਈਲ ਦੀ ਕਨਕਟੀਿਵਟੀ ਵਧਾਉਣ ਲਈ 6 ਹਜ਼ਾਰ ਮੋਬਾਈਲ
                                                                            ੈ
                                                          ੁ
                       ੁ
                                ੂ
          ਹੀ ਸਿਨਸ਼ਿਚਤ ਹੰਦੀ ਹੈ ਅਤੇ ਦਸਰੇ ਦੇਸ਼ਾਂ      ਟਾਵਰ ਲਾਏ ਗਏ ਹਨ।
              ੁ
                                                                                     ੌ
                                                 ਪਰਵਤਮਾਲਾ ਯੋਜਨਾ ਦੇ ਤਿਹਤ ਰੋਪਵੇਅ ਨਟਵਰਕ ਨਾਲ ਨਰਥ–ਈਸਟ ਦੇ ਪ ਿਸੱਧ ਸੈਲਾਨੀ ਕ ਦਰਾ  ਂ
                                                                           ੈ
                                                                          ੱ
                                    ੁ
        ਨਾਲ ਵਪਾਰ-ਕਾਰੋਬਾਰ ਵੀ ਇੱਥ  ਹੀ ਹੰਦਾ ਹੈ।
                                                    ੁ
                                                                                       ੇ
                                                                                               ਂ
                                                 ʼਚ ਸਿਵਧਾ ਵਧੇਗੀ। ਪੀਐਮ–ਿਡਵਾਈਨ ਦੇ ਤਿਹਤ ਆਉਣ ਵਾਲ 3–4 ਵਿਰ ਆ ਲਈ 6 ਹਜ਼ਾਰ
                                                                ੱ
          ੌ
         ਨਰਥ ਈਸਟ ਿਵੱਚ ਹਰ ਪ ਕਾਰ ਦੇ ਿਡਵੀਜ਼ਨ         ਕਰੋੜ ਰਪਏ ਦਾ ਬਜਟ ਤੈਅ ਕੀਤਾ ਜਾ ਚੱਿਕਆ ਹੈ।
                                                      ੁ
                                                                         ੁ
                                                                                           ਂ
                                                                                                  ੇ
                                                  ੱ
             ੂ
         ਨ ਦਰ ਕਰ ਰਹੇ ਹਾਂ। ਿਵਵਾਦਾਂ ਦਾ ਬਾਰਡਰ       ਉਤਰ–ਪੂਰਬ ʼਚ 850 ਵਨ ਧਨ ਕ ਦਰ ਸਥਾਿਪਤ ਕੀਤੇ ਗਏ ਹਨ, ਇਨ ਾ ਨਾਲ ਅਨਕ
          ੰ
          ੂ
                                                                         ੱ
                                                 ਸਵੈ–ਸਹਾਇਤਾ ਸਮੂਹ ਜੁੜੇ ਹੋਏ ਹਨ। ਉਤਰ–ਪੂਰਬ ʼਚ 2014 ਤ  ਬਾਅਦ ਰਾਸ਼ਟਰੀ ਰਾਜਮਾਰਗਾ  ਂ
             ਂ
                           ੋ
          ਨਹੀ ਿਵਕਾਸ ਦਾ ਕੌਰੀਡਰ ਬਣਾ ਰਹੇ ਹਾਂ।
                                                                                ੱ
                                                    ੰ
                                                                                                  ਂ
                                                 ਦੀ ਲਬਾਈ ਿਵੱਚ 50 ਪ ਤੀਸ਼ਤ ਵਾਧਾ ਹੋਇਆ ਹੈ। ਉਤਰ–ਪੂਰਬੀ ਖੇਤਰ ਦੇ 8 ਰਾਜਾ ਿਵੱਚ 200 ਤ
              -ਨਰ ਦਰ ਮੋਦੀ, ਪ ਧਾਨ ਮੰਤਰੀ           ਵੱਧ ਖੇਲ ਇੰਡੀਆ ਕ ਦਰਾ ਨ ਪ ਵਾਨਗੀ ਿਦੱਤੀ ਗਈ ਹੈ ਤੇ ਖੇਤਰ ਦੇ ਕਈ ਐਥਲੀਟਾ ਨ ਟੌਪਸ
                                                                                                    ੂ
                                                                  ੰ
                                                                                                  ਂ
                                                                ਂ
                                                                                                    ੰ
                                                      ੋ
                                                                  ੂ
                                                 ਯੋਜਨਾ ਦੇ ਤਿਹਤ ਲਾਭ ਿਮਲ ਿਰਹਾ ਹੈ।
                                                                                          ਂ
                                                                                            ੁ
                                                         ਸਪੋਰਟਸ ਨ ਲ ਕੇ ਵੀ ਕ ਦਰ ਸਰਕਾਰ ਅੱਜ ਇੱਕ ਨਵੀ ਪਹੰਚ ਨਾਲ ਅੱਗੇ ਵਧ ਰਹੀ ਹੈ,
                                                                  ੈ
                                                                ੰ
                                                                ੂ
                                                                   ੌ
                                                                           ੰ
                                                                           ੂ
                      ਸ਼ਾਂਤੀ                              ਿਜਸ ਦਾ ਲਾਭ ਨਰਥ–ਈਸਟ ਨ ਹੋਇਆ ਹੈ।
                                     ਖੇਡਾਂ
                                                              ਮੇਘਾਿਲਆ  ʼਚ  ਆਈਆਈਐਮ  ਦਾ  ਉਦਘਾਟਲ  ਤੇ  ਟੈਕਨਲਜੀ  ਪਾਰਕ  ਦਾ
                                                                                                   ੋ
                                                                                ੱ
                                                                                                  ੋ
          ਿਬਜਲੀ
                                                           ਂ
                                                                                          ੱ

                                                                             ਂ
                                                         ਨੀਹ–ਪੱਥਰ ਰੱਖਣ ਤ  ਬਾਅਦ ਉਨ ਾ ਿਕਹਾ,‘ਆਈਆਈਐਮ ਨਾਲ ਇਸ ਖੇਤਰ ʼਚ ਪੜਾਈ
                     ਅਸ਼ਟ ਲਕਸ਼ਮੀ              ਸਮਰੱਥਾ       ਤੇ ਕਮਾਈ ਦੇ ਮੌਕੇ ਵਧਣਗੇ। ਬਾਰਡਰ ʼਤੇ ਨਵੀਆ ਸੜਕਾ, ਨਵੀਆ ਟਨਲਾ, ਨਵ  ਪੁਲ਼,
                                                                                                 ਂ
                                                                                                     ਂ
                                                                                           ਂ
                                                                                       ਂ
                                            ਿਵਕਾਸ
                                                              ਂ
                                                                      ਂ
                                                                            ਂ
                     ਦੇ ਿਵਕਾਸ ਲਈ                         ਨਵੀਆ ਰੇਲ ਲਾਈਨਾ, ਨਵੀਆ ਏਅਰ ਸਿਟ ਪਸ ਦੇ ਿਨਰਮਾਣ ਦਾ ਕਾਰਜ ਤੇਜ਼ ਰਫ਼ਤਾਰ
        ਟਿਰਜ਼ਮ                                            ਨਾਲ ਚਲ ਿਰਹਾ ਹੈ। ਸੰਨਸਾਨ ਸਰਹੱਦੀ ਿਪੰਡ ਨ ਕ ਦਰ ਸਰਕਾਰ ਵਾਇਬ  ਟ ਬਣਾਉਣ ʼਚ
         ੂ
                                                                       ੁ
                                                                                     ੂ
                                                                                     ੰ
                      ਅੱਠ ਆਧਾਰ           ਕਦਰਤੀ           ਲਗੀ ਹੋਈ ਹੈ। ਅੱਜ ਕ ਦਰ ਸਰਕਾਰ ਨਰਥ–ਈਸਟ ʼਚ ਿਵਵਾਦਾ ਦੇ ਬਾਰਡਰ ਨਹੀ,  ਂ
                                           ੁ
                                                                                  ੌ
                                                                                                 ਂ
                                           ਖੇਤੀ
                                                                        ੋ
                                                                                                     ੇ
                                                                                                ਂ
                5ਜੀ                                      ਬਲਿਕ ਿਵਕਾਸ ਦੇ ਕੌਰੀਡਰ ਬਣਾ ਰਹੀ ਹੈ, ਿਜਸ ਕਾਰਨ 8 ਵਿਰ ਆ ʼਚ ਅਨਕ ਸੰਗਠਨਾ  ਂ
               ੈ
            ਕਨਕਟੀਿਵਟੀ        ਸੱਿਭਆਚਾਰ                    ਨ ਿਹੰਸਾ ਦਾ ਰਾਹ ਛਿਡਆ ਹੈ। ਨਰਥ–ਈਸਟ ʼਚ ਆਰਮਡ ਫੋਰਿਸਜ਼ (ਸਪੈਸ਼ਲ ਪਾਵਰਸ)
                                                                            ੌ
                                                                    ੱ
                                                          ੇ
                                                                                                     ਂ
                                                                        ੂ
                                                         ਐਕਟ (AFSPA) ਦੀ ਜ਼ਰਰਤ ਨਾ ਪਵੇ, ਇਸ ਲਈ ਲਗਾਤਾਰ ਰਾਜ ਸਰਕਾਰਾ ਨਾਲ ਿਮਲ
                                                         ਕੇ ਹਾਲਾਤ ਸਧਾਰੇ ਜਾ ਰਹੇ ਹਨ।ʼ
                                                                 ੁ

                                                                                  ਿਨਊ ਇੰਡੀਆ ਸਮਾਚਾਰ  |  16–31 ਜਨਵਰੀ, 2023
   6   7   8   9   10   11   12   13   14   15   16