Page 17 - NIS Punjabi January 16-31,2023
P. 17

ਕਵਰ ਸਟੋਰੀ     ਜੀ-20 ਿਵਸ਼ੇਸ਼





                                                                                                 ੂ
          ਬੀਤੇ 8 ਸਾਲ ਿਵੱਚ ਆਲਮੀ ਪਿਰਿਦ ਸ਼ ʼਤੇ ਭਾਰਤ ਤੇਜ਼ੀ ਨਾਲ ਉਭਿਰਆ ਹੈ ਅਤੇ ਭਾਰਤ ਦੀ ਆਲਮੀ ਭਿਮਕਾ ਵੀ ਵਧੀ
                                                                ੱ
                                 ੁ
           ਹੈ। ਿਵਸ਼ੇਸ਼ ਕਰਕੇ ਬੀਤੇ ਕਝ ਮਹੀਿਨਆਂ ਿਵੱਚ ਭਾਰਤ ਦੇ ਪਾਸ ਕਈ ਅਿਹਮ ਮੰਚਾਂ ਦੀ ਅਗਵਾਈ ਕਰਨ ਦਾ ਅਵਸਰ
                                                                                       ੱ
                                        ੁ
                          ੁ
          ਆਇਆ ਹੈ। ਸੰਯਕਤ ਰਾਸ਼ਟਰ ਸਰੱਿਖਆ ਪਿਰਸ਼ਦ ਅਤੇ ਸ਼ੰਘਾਈ ਸਿਹਯੋਗ ਸੰਗਠਨ (ਐਸਸੀਓ) ਦੇ ਬਾਅਦ ਭਾਰਤ
           ੂ
           ੰ
          ਨ 1 ਦਸੰਬਰ 2022 ਤ  ਜੀ-20 ਦੀ ਅਗਵਾਈ ਕਰਨ ਦਾ ਇਿਤਹਾਿਸਕ ਅਵਸਰ ਿਮਿਲਆ ਹੈ। ਪ ਧਾਨ ਮੰਤਰੀ ਨਰ ਦਰ
                                                                                              ਂ
          ਮੋਦੀ ਦੀ ਅਗਵਾਈ ਿਵੱਚ ਭਾਰਤ ਨ ਿਮਲੀ ਜੀ-20 ਦੀ ਪ ਧਾਨਗੀ ਬੇਹੱਦ ਅਿਹਮ ਹੈ। ਇਹ ਦਰਸਾਉਦਾ ਹੈ ਿਕ ‘ਵਸਧੈਵ
                                        ੂ
                                                                                                          ੁ
                                       ੰ
            ਕਟੰਬਕਮʼ ਦੀ ਭਾਵਨਾ ਨਾਲ ਭਰੇ ਭਾਰਤ ਦੀ ਸਾਖ ਅਤੇ ਧਾਕ ਦੋਵ  ਵਧ ਰਹੀਆਂ ਹਨ। ਭਾਰਤ ਦੀ ਇਸ ਆਲਮੀ
                ੁ
              ੁ
                                                          ੂ
                              ਉਪਲਬਧੀ ʼਤੇ ਅੱਜ ਮਾਣ ਮਿਹਸਸ ਕਰ ਿਰਹਾ ਹੈ ਦੇਸ਼ ਦਾ ਜਨ-ਜਨ।
                                                                ੁ
           ਆਓ ਜਾਣਦੇ ਹਾਂ ਿਕ ਭਾਰਤ ਦੀ ਜੀ-20 ਦੀ ਪ ਧਾਨਗੀ ਿਕਵ  ਸਰੱਿਖਆ, ਸਦਭਾਵਨਾ ਅਤੇ ਉਮੀਦ ਦੀ ਪ ਧਾਨਗੀ ਦੇ
                                         ਨਾਲ ਬਣਨ ਜਾ ਰਹੀ ਹੈ ਿਵਸ਼ਵ ਦਾ ਗੌਰਵ...



























             ਅਰਥਾਤ ਇਹ ਆਪਣਾ ਬੰਧੂ ਹੈ ਅਤੇ ਇਹ ਆਪਣਾ ਬੰਧੂ ਨਹੀ  ਂਹੈ,
                                        ੇ
                              ੋ
             ਇਸ  ਤਰ ਾ  ਦੀ  ਗਣਨਾ  ਛਟੇ  ਿਚੱਤ  ਵਾਲ  ਲਕ  ਕਰਦੇ  ਹਨ।
                   ਂ
                                          ੋ
                        ੇ
                                 ਂ
             ਉਦਾਰ ਿਦਲ ਵਾਲ ਲਕਾ ਦੀ ਤਾ (ਸੰਪੂਰਨ) ਧਰਤੀ ਹੀ ਪਿਰਵਾਰ
                             ਂ
                          ੋ
             ਹੈ। ਇਹ ਭਾਰਤੀ ਸੰਸਦ ਦੇ ਐਟਰ ਸ ਹਾਲ ਿਵੱਚ ਵੀ ਿਲਿਖਆ ਹੈ
                                ਂ
             ਅਤੇ ਇਹੀ ਸੋਚ ਭਾਰਤ ਦੀ ਜੀ-20 ਪ ਧਾਨਗੀ ਦਾ ਮੂਲ ਅਧਾਰ
                                                  ੇ
                                 ੰ
                              ੋ
                     ਂ
             ਹੈ। ਸਾਸ਼ਤਰਾ ਦੇ ਇਸ ਸਲਕ ਨ ਲਕਸ਼ ਮੰਨ ਕੇ ਭਾਰਤ ਨ ਜੀ-
                                 ੂ
                                                    ੁ
             20 ਦੇ ਪ ਧਾਨ ਦੇ ਤੌਰ ʼਤੇ 1 ਦਸੰਬਰ 2022 ਤ  ਕੰਮ ਕਰਨਾ ਸ਼ਰ  ੂ
             ਕਰ ਿਦੱਤਾ ਹੈ। ਭਾਰਤ ਦੀ ਆਜ਼ਾਦੀ ਦੇ 75 ਵਿਰ ਆ ਿਵੱਚ ਇਹ
                                              ਂ
             ਹਣ ਤੱਕ ਦਾ ਸਭ ਤ  ਵੱਡਾ ਆਯੋਜਨ ਬਣਨ ਜਾ ਿਰਹਾ ਹੈ ਜੋ
              ੁ
                                                    ੰ
             ਅੰਿਮ ਤ ਕਾਲ ਿਵੱਚ ਸਨਿਹਰੀ ਅਵਸਰ ਦੇ ਰਪ ਿਵੱਚ ਭਾਰਤ ਨ  ੂ
                           ੁ
                                         ੂ
             ਿਮਿਲਆ ਹੈ। ਜੀ-20 ਅਿਜਹੇ ਦੇਸ਼ਾ ਦਾ ਸਮੂਹ ਹੈ ਿਜਨ ਾ ਦੀ
                                                  ਂ
                                    ਂ
             ਆਰਿਥਕ  ਸਮਰੱਥਾ  ਿਵਸ਼ਵ  ਦੀ  85  ਫੀਸਦੀ  ਜੀਡੀਪੀ  ਦੀ
                                     ਂ
                                            ਂ
                                                  ੂ
             ਅਗਵਾਈ ਕਰਦੀ ਹੈ। ਜੀ-20 ਉਨ ਾ 19 ਦੇਸ਼ਾ ਅਤੇ ਯਰਪੀ
             ਯਨੀਅਨ ਦਾ ਸਮੂਹ ਜੈ, ਜੋ ਿਵਸ਼ਵ ਦੇ 75 ਫੀਸਦੀ ਵਪਾਰ ਦੀ
              ੂ

                                                                                  ਿਨਊ ਇੰਡੀਆ ਸਮਾਚਾਰ  |  16–31 ਜਨਵਰੀ, 2023
   12   13   14   15   16   17   18   19   20   21   22