Page 2 - NIS Punjabi June16-30
P. 2
ਮਨ ਕੀ ਬਾਤ 2.0 24ਵ ਕੜੀ (30 ਮਈ, 2021)
ਅਿਦਤੀ: ਸਭ ਦੀਆਂ ਕੋਿਸ਼ਸ਼ ਨਾਲ ਅਸ
ੱ
ਕੋਰੋਨਾ ਿਖ਼ਲਾਫ਼ ਲੜਾਈ ਜ਼ਰੂਰ ਿਜਤ ਗੇ
ੰ
ਪਧਾਨ ਮਤਰੀ: ਬੇਟੀ ਦੇ ਸ਼ਬਦ ’ਚ
ਸਰਸਵਤੀ ਿਬਰਾਜਮਾਨ ਹੁਦੀ ਹੈ
ੰ
ਕੋਿਵਡ ਦੇ ਿਖ਼ਲਾਫ਼ ਲੜਾਈ ਹੋਵੇ ਜ ਿਫਰ ਜਨ ਸਰੋਕਾਰ ਨਾਲ ਜੁੜੀਆਂ ਯੋਜਨਾਵ , ਜਨ ਸਵਾਦ ਦੇ ਜ਼ਰੀਏ ‘ਸਬਕਾ ਸਾਥ, ਸਬਕਾ ਿਵਕਾਸ, ਸਬਕਾ
ੰ
ੱ
ਿਵਸ਼ਵਾਸ’ ਕ ਦਰ ਸਰਕਾਰ ਦੀ ਹਰ ਨੀਤੀ ਦਾ ਅਿਹਮ ਿਹਸਾ ਬਣੀ ਹੈ। ਬੀਤੇ 7 ਸਾਲ ’ਚ ਸਰਕਾਰ ਦੀਆਂ ਇਨ ਹੀ ਕੋਿਸ਼ਸ਼ ਨ ਭਰੋਸਾ ਪੈਦਾ ਕੀਤਾ ਹੈ
ਤ ਹਰੇਕ ਆਪਦਾ ਨਾਲ ਿਨਪਟਣ ਦਾ ਹੌਸਲਾ ਵੀ ਿਦਤਾ ਹੈ। ਇਸੇ ਸਵਾਦ ਦੀ ਕੜੀ ਿਵਚ ਪਧਾਨ ਮਤਰੀ ਨਰ ਦਰ ਮੋਦੀ ਨ ‘ਮਨ ਕੀ ਬਾਤ’ ਪੋਗਰਾਮ ਦੇ
ੰ
ੱ
ੱ
ੰ
ੋ
ੱ
ਜ਼ਰੀਏ ਕੋਿਵਡ ਰਾਹਤ ਿਵਚ ਜੁਟੇ ਆਕਸੀਜਨ ਟ ਕਰ ਚਾਲਕ ਿਦਨਸ਼ ਬਾਬੂਲਨਾਥ ਨਾਲ ਗਲ ਕੀਤੀ, ਤ ਆਕਸੀਜਨ ਐਕਸਪੈ ਸ ਦੀ ਲਕੋ–ਪਾਇਲਟ
ੱ
ੂ
ੱ
ੱ
ੰ
ਿਸ਼ਿਰਸ਼ਾ ਨ ਨਾਰੀ ਸ਼ਕਤੀ ਦੀ ਪਤੀਕ ਦਿਸਆ। ਵਾਯੂ ਸੈਨਾ ਿਵਚ ਗਰੁਪ ਕੈਪਟਨ ਏ.ਕੇ. ਪਟਨਾਇਕ ਅਤੇ ਉਨ ਦੀ ਬੇਟੀ ਅਿਦਤੀ ਨ ਪਧਾਨ ਮਤਰੀ
ੱ
ੰ
ੂ
ੱ
ੰ
ਨ ਿਕਹਾ ਿਕ ਕੋਰੋਨਾ ਦੇ ਿਖ਼ਲਾਫ਼ ਲੜਾਈ ਜ਼ਰੂਰ ਿਜਤ ਗੇ, ਤਦ ਪਧਾਨ ਮਤਰੀ ਨ ਿਕਹਾ ਿਕ ਸਾਡੇ ਇਥੇ ਕਿਹਦੇ ਹਨ ਿਕ ਜਦ ਬੇਟੀ ਬੋਲਦੀ ਹੈ, ਤ ਉਸ
ੱ
ੰ
ੰ
ੰ
ਦੇ ਸ਼ਬਦ ਿਵਚ ਸਰਸਵਤੀ ਿਬਰਾਜਮਾਨ ਹੁਦੀ ਹੈ। ਪੇਸ਼ ਹਨ ‘ਮਨ ਕੀ ਬਾਤ’ ਦੇ ਅਸ਼:
ੱ
ੰ
ੱ
ੱ
ੋ
ਸਮੂਿਹਕ ਸ਼ਕਤੀ ਤੇ ਸੇਵਾ ਦੀ ਭਾਵਨਾ: ਿਪਛੇ ਿਜਹੇ ਦੇਸ਼ ਨ ਦੋ ਵਡੇ ਸਾਈਕਲਨ ਦਾ ਸਾਹਮਣਾ ਕਰਨਾ ਿਪਆ – ਪਛਮੀ ਕਢੇ ਤੇ ‘ਤੌਕਤੇ’ ਅਤੇ ਪੂਰਬੀ
ੰ
ੂ
ੰ
ੱ
ੁ
ੰ
ੱ
ੱ
ਕਢੇ ਤੇ ਚਕਰਵਾਤ ‘ਯਾਸ’। ਅਸ ਘਟ ਤ ਘਟ ਜਾਨੀ ਨਕਸਾਨ ਨ ਸੁਿਨਸ਼ਿਚਤ ਕਰਦੇ ਹੋਏ ਪੂਰੀ ਤਾਕਤ ਨਾਲ ਇਨ ਦਾ ਮੁਕਾਬਲਾ ਕੀਤਾ। ਇਨ
ੰ
ੱ
ੂ
ੋ
ੁ
ੇ
ੋ
ੱ
ਸਾਰੇ ਸਾਈਕਲਨ ਪਭਾਿਵਤ ਰਾਜ ਦੇ ਲਕ ਨ ਹੌਸਲ ਦਾ ਸਬੂਤ ਿਦਤਾ ਹੈ, ਉਨ ਨ ਧੀਰਜ–ਅਨਸ਼ਾਸਨ ਨਾਲ ਲੜਾਈ ਲੜੀ ਹੈ।
ੱ
ਨਵ ਿਵਸ਼ਵਾਸ: ਕਈ ਪੁਰਾਣੇ ਿਵਵਾਦ ਵੀ ਪੂਰੀ ਸ਼ ਤੀ ਤੇ ਸਦਭਾਵ ਨਾਲ ਸੁਲਝਾਏ ਗਏ ਹਨ। ਤਰ–ਪੂਰਬ ਤ ਕਸ਼ਮੀਰ ਤਕ ਸ਼ ਤੀ ਤੇ ਿਵਕਾਸ ਦਾ
ੱ
ਇਕ ਨਵ ਿਵਸ਼ਵਾਸ ਪੈਦਾ ਹੋਇਆ ਹੈ।
ਿਜਤ ਗੇ ਕੋਿਵਡ ਿਖ਼ਲਾਫ਼ ਜਗ: ਇਸ ਮਹਾਮਾਰੀ ਦੇ ਦਰਿਮਆਨ ਭਾਰਤ ‘ਸੇਵਾ ਅਤੇ ਸਿਹਯੋਗ’ ਦੇ ਸਕਲਪ ਨਾਲ ਅਗੇ ਵਧ ਿਰਹਾ ਹੈ। ਵਾਇਰਸ
ੱ
ੰ
ੰ
ੱ
ਿਵਰੁਧ ਜਾਰੀ ਜਗ ਿਵਚ ਭਾਰਤ ਦੀ ਿਜਤ ਹੋਵੇਗੀ।
ੰ
ੱ
ੱ
ੱ
ੱ
ੰ
ੂ
ਆਕਸੀਜਨ ਦੀ ਆਵਾਜਾਈ ਨ ਸੌਖਾ ਬਣਾਉਣ ਲਈ ਭਾਰਤੀ ਰੇਲਵੇ ਨ ਕਦਮ ਅਗੇ ਵਧਾਇਆ ਹੈ। ਆਕਸੀਜਨ ਐਕਸਪੈ ਸ ਨ ਦੇਸ਼ ਦੇ ਕੋਣੇ–ਕੋਣੇ
ੱ
ਿਵਚ ਵਡੀ ਮਾਤਰਾ ’ਚ ਆਕਸੀਜਨ ਪਹੁਚਾਈ ਹੈ।
ੱ
ੰ
ਸਾਡੀ ਜਲ ਸੈਨਾ, ਵਾਯੂ ਸੈਨਾ, ਥਲ ਸੈਨਾ ਵੀ ਿਵਦੇਸ਼ ਤ ਆਕਸੀਜਨ ਕਸਟੇਟਰ ਅਤੇ ਕਾਇਓਜੈਿਨਕ ਟ ਕਰ ਿਲਆਉਣ ਿਵਚ ਲਗੀ ਹੋਈ ਹੈ।
ੱ
ੰ
ੰ
ੰ
ੱ
ੂ
ਦੇਸ਼ ਸਾਡੇ ਫ਼ੌਜੀਆਂ, ਿਵਿਗਆਨੀਆਂ ਤੇ ਤਕਨੀਸ਼ੀਅਨ ਨ ਸਲਾਮ ਕਰਦਾ ਹੈ, ਜੋ ਿਦਨ–ਰਾਤ ਿਮਹਨਤ ਕਰ ਰਹੇ ਹਨ। ਇਸ ਿਪਛੇ ਦੇਸ਼ ਲਈ ਸੇਵਾ
ਦੀ ਭਾਵਨਾ ਤੇ ਸਕਲਪ ਦੀ ਸ਼ਕਤੀ ਸ਼ਾਮਲ ਹੈ।
ੰ
ੰ
ੱ
ੱ
ੈ
ੈ
ਕੋਰੋਨਾ ਦੀ ਸ਼ੁਰੂਆਤ ਿਵਚ ਦੇਸ਼ ’ਚ ਿਸਰਫ਼ ਇਕ ਟੈਸਿਟਗ ਲਬ ਸੀ ਪਰ ਅਜ ਢਾਈ ਹਜ਼ਾਰ ਤ ਵਧ ਲਬਸ ਕਮ ਕਰ ਰਹੀਆਂ ਹਨ। ਸ਼ੁਰੂਆਤ
ੰ
ੱ
ੱ
ੱ
ੱ
ੱ
ੱ
ੱ
’ਚ ਇਕ ਿਦਨ ਿਵਚ ਕੁਝ ਸੌ ਹੀ ਟੈਸਟ ਹੋ ਪਾ ਦੇ ਸਨ, ਹੁਣ ਇਕ ਿਦਨ ਿਵਚ 20 ਲਖ ਤ ਵਧ ਟੈਸਟ ਹੋ ਰਹੇ ਹਨ।
ੱ
ੇ
ਸਾਫ਼ ਪਾਣੀ ਦਾ ਹਕ: ਆਜ਼ਾਦੀ ਦੇ 7 ਦਹਾਿਕਆਂ ’ਚ ਕੇਵਲ 3.5 ਕਰੋੜ ਗਾਮੀਣ ਘਰ ਿਵਚ ਪਾਣੀ ਦੇ ਕਨਕਸ਼ਨ ਸਨ, ਪਰ ਿਪਛਲ ਿਸਰਫ਼ 21
ੱ
ੱ
ਮਹੀਿਨਆਂ ’ਚ 4.5 ਕਰੋੜ ਘਰ ਨ ਸਾਫ਼ ਪਾਣੀ ਦੇ ਕਨਕਸ਼ਨ ਿਦਤੇ ਗਏ ਹਨ।
ੰ
ੂ
ੱ
ੱ
ੱ
ੰ
ੰ
ੈ
ੂ
ੈ
ੱ
ੱ
ਿਡਜੀਟਲ ਲਣ–ਦੇਣ: ਇਨ 7 ਸਾਲ ਿਵਚ ਭਾਰਤ ਨ ਦੁਨੀਆ ਨ ਿਡਜੀਟਲ ਲਣ–ਦੇਣ ਿਵਚ ਇਕ ਨਵ ਿਦਸ਼ਾ ਿਦਖਾਉਣ ਦਾ ਕਮ ਕੀਤਾ ਹੈ। ਅਜ ਤੁਸ
ਿਕਸੇ ਵੀ ਸਥਾਨ ਤੇ ਅਸਾਨੀ ਨਾਲ ਿਡਜੀਟਲ ਭੁਗਤਾਨ ਕਰ ਸਕਦੇ ਹੋ, ਜੋ ਕੋਿਵਡ ਦੇ ਸਮ ਬਹੁਤ ਉਪਯੋਗੀ ਿਸਧ ਹੋ ਿਰਹਾ ਹੈ।
ੱ
ੱ
ਖੇਤੀਬਾੜੀ ਤੇ ਿਕਸਾਨ ਦੀ ਪਗਤੀ: ਇਸ ਮਹਾਮਾਰੀ ’ਚ ਵੀ ਿਕਸਾਨ ਨ ਿਰਕਾਰਡ ਉਤਪਾਦਨ ਕੀਤਾ ਅਤੇ ਦੇਸ਼ ਨ ਿਨਊਨਤਮ ਸਮਰਥਨ ਮੁਲ
ੱ
(ਐ ਮਐ ਸਪੀ) ਤੇ ਿਰਕਾਰਡ ਮਾਤਰਾ ਿਵਚ ਫ਼ਸਲ ਦੀ ਖ਼ਰੀਦ ਕੀਤੀ ਹੈ। ਅਜ ਸਕਟ ਦੀ ਘੜੀ ਿਵਚ 80 ਕਰੋੜ ਵਿਚਤ ਨ ਮੁਫ਼ਤ ਰਾਸ਼ਨ
ੂ
ੰ
ੱ
ੱ
ੰ
ੰ
ਉਪਲਬਧ ਕਰਵਾਇਆ ਜਾ ਿਰਹਾ ਹੈ। ਿਕਸਾਨ ਰੇਲ ਨ ਹੁਣ ਤਕ ਲਗਭਗ 2 ਲਖ ਟਨ ਉਪਜ ਦੀ ਢੋਆ–ਢੁਆਈ ਕੀਤੀ ਹੈ। ਿਜਸ ਿਵਚ ਦਖਣ ਤ
ੱ
ੱ
ੱ
ੱ
ੰ
ੱ
ਤਰੀ ਭਾਰਤ ਿਵਚ ਭੇਜੇ ਗਏ ਸ ਕੜੇ ਟਨ ਿਵਜੈਨਗਰਮ ਅਬ ਸ਼ਾਮਲ ਹਨ। ਅਗਰਤਲਾ ਦੇ ਿਕਸਾਨ ਕਟਹਲ ਦੀ ਬਹੁਤ ਅਛੀ ਫ਼ਸਲ ਪੈਦਾ ਕਰਦੇ
ੱ
ਹਨ। ਇਸ ਵਾਰ ਕਟਹਲ ਲਦਨ ਭੇਿਜਆ ਜਾ ਿਰਹਾ ਹੈ। ਿਬਹਾਰ ਦੀ ‘ਸ਼ਾਹੀ ਲੀਚੀ’ ਵੀ ਲਦਨ ਭੇਜੀ ਗਈ ਹੈ।
ੰ
ੰ
‘ਮਨ ਕੀ ਬਾਤ ਪੂਰੀ ਸੁਣਨ ਦੇ ਲਈ QR ਕੋਡ Scan ਕਰੋ’