Page 4 - NIS Punjabi June16-30
P. 4

ੰ
                                        ਸਪਾਦਕ ਦੀ ਕਲਮ ਤ …




                 ਸਾਦਰ  ਨਮਸਕਾਰ!
                                                                                             ੱ
                                                                         ੇ
                 ਕੋਿਵਡ ਮਹਾਮਾਰੀ ਦੇ ਿਖ਼ਲਾਫ਼ ਦੇਸ਼ ਪੂਰੀ ਤਾਕਤ ਨਾਲ ਲੜ ਿਰਹਾ ਹੈ। ਿਪਛਲ ਸੌ ਸਾਲ  ’ਚ ਇਹ ਸਭ ਤ  ਵਡੀ ਮਹਾਮਾਰੀ ਹੈ

                                                                                              ੱ
                 ਅਤੇ ਇਸੇ ਦੌਰਾਨ ਦੇਸ਼ ਨ ਅਨਕ ਕੁਦਰਤੀ ਆਫ਼ਤ  ਦਾ ਵੀ ਡਟ ਕੇ ਮੁਕਾਬਲਾ ਕੀਤਾ ਹੈ। ਚੁਣੌਤੀ ਿਕਨੀ ਵੀ ਵਡੀ ਹੋਵੇ, ਭਾਰਤ

                                                                                       ੰ
                 ਦਾ ਜੇਤੂ ਸਕਲਪ ਵੀ ਹਮੇਸ਼ਾ ਓਨਾ ਹੀ ਵਡਾ ਿਰਹਾ ਹੈ। ਰਾਸ਼ਟਰ ਦੀ ਸਮੂਿਹਕ ਸ਼ਕਤੀ ਅਤੇ ਸੇਵਾ ਭਾਵ ਨ ਦੇਸ਼ ਨ ਹਰ ਸਕਟ

                                                                                                ੰ
                                                                                                      ੰ
                        ੰ
                                                                                                 ੂ
                                              ੱ
                          ੱ
                                                             ੰ
                                                 ੰ

                 ’ਚ  ਬਾਹਰ ਕਿਢਆ ਹੈ। ਡਾਕਟਰ, ਨਰਸ, ਫਟਲਾਈਨ  ਤੇ ਕਮ ਕਰ ਰਹੇ ਜੋਧੇ ਿਦਨ–ਰਾਤ ਕੋਿਵਡ ਦੀ ਇਸ ਦੂਸਰੀ ਲਿਹਰ
                   ੱ
                                                                                                  ੱ
                 ਿਵਚ ਵੀ ਲਕ  ਦੇ ਜੀਵਨ ਬਚਾਉਣ ’ਚ ਵਡੀ ਭੂਿਮਕਾ ਿਨਭਾ ਰਹੇ ਹਨ। ਲਿਕਨ ਅਸ  ਆਪਣੀ ਚੌਕਸੀ ਕਾਇਮ ਰਖਣੀ ਹੈ ਤੇ
                         ੋ
                                              ੱ
                                                                      ੇ
                 ਇਸ ਮਹਾਮਾਰੀ ਨਾਲ ਲੜਨ ਲਈ ਵੈਕਸੀਨ ਲਗਵਾਉਣ ਦੇ ਨਾਲ–ਨਾਲ ਆਪਣੇ ਸਰੀਰ ਿਵਚ ਪਤੀਰੋਧਕ ਸਮਰਥਾ ਨ            ੂ
                                                                                                         ੰ
                                                                                                     ੱ

                                                                                     ੱ
                                                        ੱ
                 ਵਧਾਉਣ ਦੇ ਹਰ ਸਭਵ ਉਪਾਅ ਨ ਜੀਵਨ–ਸ਼ੈਲੀ ਦਾ ਿਹਸਾ ਬਣਾਉਣਾ ਹੈ।
                               ੰ
                                          ੂ
                                         ੰ
                              ੱ
                                                             ੱ
                                             ੱ
                 ਤੁਸ  ਸਾਰੇ ਇਸ ਤਥ ਤ  ਜਾਣੂ ਹੋ ਿਕ ਅਜ ਇਸ ਮਹਾਮਾਰੀ ਿਵਚ ‘ਯੋਗ’ ਸਾਡੇ ਬਚਾਅ ਦਾ ਅਿਹਮ ਸਾਧਨ ਬਿਣਆ ਹੈ। ਯੋਗ
                                        ੰ



                                                                   ੰ

                                                  ੱ
                                                                    ੂ
                 ਭਾਰਤ ਦੀ ਪਾਚੀਨ ਸਿਮਧ ਪਰਪਰਾ ਦੀ ਅਿਮਟ ਪਿਹਚਾਣ ਹੈ, ਿਜਸ ਨ ਹੁਣ ਦੁਨੀਆ ਨ ਬਹੁਤ ਨਿੜ  ਮਿਹਸੂਸ ਕੀਤਾ ਹੈ।
                                   ੱ
                                                                                  ੂ
                                                                                    ੰ
                 ਭਾਰਤ ਦਾ ਯੋਗ ਹੁਣ ਦੁਨੀਆ ਦੀ ਪਿਹਚਾਣ ਬਣ ਿਗਆ ਹੈ ਤੇ ਹਰ ਸਾਲ 21 ਜੂਨ ਨ ‘ਅਤਰਰਾਸ਼ਟਰੀ ਯੋਗ ਿਦਵਸ’
                                                                                 ੰ
                                        ੱ
                                                 ੰ
                                                                                                         ੰ
                 ਮਨਾਇਆ ਜ ਦਾ ਹੈ। ਿਵਸ਼ਵ ਿਵਚ ਹਰੇਕ ਿਹਦੁਸਤਾਨੀ ਲਈ ਿਸਰ  ਚਾ ਕਰਕੇ ਮਾਣ ਮਿਹਸੂਸ ਕਰਨ ਿਜਹਾ ਹੈ ਿਕ ਯੋਗ ਨ  ੂ
                  ੰ

                                                                                        ੱ
                                     ੰ

                 ਸਯੁਕਤ ਰਾਸ਼ਟਰ ਨ ਵੀ ‘ਅਤਰਰਾਸ਼ਟਰੀ ਯੋਗ ਿਦਵਸ’ ਐਲਾਨ ਕਰਦੇ ਸਮ  ਆਪਣੇ ਪਸਤਾਵ ਿਵਚ ਆਿਖਆ ਸੀ, ‘ਯੋਗ


                 ਿਸਹਤ ਤੇ ਭਲਾਈ ਲਈ ਇਕ ਸਮੁਚਾ ਿਦਸ਼ਟੀਕੋਣ ਪਦਾਨ ਕਰਦਾ ਹੈ। ਇਹ ਜੀਵਨ ਦੇ ਸਾਰੇ ਖੇਤਰ  ਿਵਚ ਤਾਲਮੇਲ
                                                                                                ੱ
                                      ੱ
                                           ੱ
                 ਸਥਾਿਪਤ ਕਰਦਾ ਹੈ। ਇਸ ਲਈ, ਿਵਸ਼ਵ ਦੀ ਆਬਾਦੀ ਿਵਚ ਿਸਹਤ ਲਈ ਯੋਗ–ਅਿਭਆਸ ਦੇ ਫ਼ਾਇਿਦਆਂ ਦੀ ਜਾਣਕਾਰੀ
                                                           ੱ
                                                                                       ੰ
                                                                                  ੰ
                                      ੰ

                 ਦਾ ਿਵਆਪਕ ਪਸਾਰ ਲਾਹੇਵਦ ਹੋਵੇਗਾ।’ ਸਹੀ ਅਰਥ  ’ਚ ਯੋਗ ਿਵਸ਼ਵ ਭਾਈਚਾਰੇ ਦਾ ਸਦੇਸ਼ ਿਦਦਾ ਹੈ, ਜੋ ਕਿਮਊਿਨਟੀ,
                 ਇਿਮਊਿਨਟੀ ਤੇ ਯੂਿਨਟੀ ਦਾ ਅਧਾਰ ਹੈ।
                                   ੱ
                                               ੱ
                    ੱ

                                                                       ੱ
                                                     ੰ
                                                                                        ੰ
                 ਜੇ ਅਜ ਦੁਨੀਆ ਭਰ ਿਵਚ ਯੋਗ ਦੀ ਮਹਤਤਾ ਇਨੀ ਵਧੀ ਹੈ, ਤ  ਉਸ ਿਵਚ ਭਾਰਤ ਤੇ ਪਧਾਨ ਮਤਰੀ ਮੋਦੀ ਦੇ 2014 ਤ
                                                                                                       ੱ
                            ੱ
                                                                                  ੰ
                                                                       ੰ

                                                                                          ੱ
                                                                                   ੂ
                 ਕੀਤੀਆਂ ਅਣਥਕ ਕੋਿਸ਼ਸ਼  ਦੀ ਭੂਿਮਕਾ ਸਰਬ ਚ ਹੈ। ਯੋਗ ਦੀ ਸਿਮਧ ਪਰਪਰਾ ਤੇ ਉਸ ਨ ਿਵਸ਼ਵ–ਪਧਰੀ ਬਣਾਉਣ ਿਵਚ
                                                                  ੱ
                 ਭਾਰਤ ਦੀਆਂ ਕੋਿਸ਼ਸ਼  ਹੀ ਇਸ ਵਾਰ ਦੀ ਕਵਰ–ਸਟੋਰੀ ਬਣੀ ਹੈ।
                                                                                              ੂ
                                             ੱ

                                                                                              ੰ
                 ਨਾਲ ਹੀ, ਦੇਸ਼ ਦੇ ਤੀਸਰੇ ਪਰਮਵੀਰ ਚਕਰ ਪਾਪਤਕਰਤਾ ਮੇਜਰ ਰਾਮਾ ਰਾਘੋਬਾ ਰਾਣੇ ਦੀ ਪਾਿਕਸਤਾਨ ਨ ਧੂੜ ਚਟਾਉਣ
                                                                                   ੱ
                                                                                        ੱ
                 ਵਾਲੀ ਅਦਭੁਤ ਵੀਰਤਾ ਦੀ ਕਹਾਣੀ, ਐਮਰਜ ਸੀ ਦੇ 46 ਵਰੇ, ਅਕਿੜਆਂ ਦਾ ਆਮ ਜੀਵਨ ਿਵਚ ਮਹਤਵ, ਮੋਦੀ ਸਰਕਾਰ ਦੀ

                                                              ੰ

                                                    ੰ
                                                                                                   ੰ
                                                ੱ
                                  ੰ

                                                                  ੱ
                                                                                                       ੱ
                 ਸੇਵਾ ਦੇ 7 ਵਰੇ ਅਤੇ ਅਿਮਤ ਮਹੋਤਸਵ ਿਵਚ ਸਥਾਲ ਿਵਦਰੋਹ ਿਵਚ ਮੁਰਮੂ ਭਰਾਵ  ਦੀ ਪੇਰਕ ਕਹਾਣੀ ਇਸ ਅਕ ਿਵਚ

                 ਸ਼ਾਮਲ ਹੈ।
                                ੱ
                 ਤਦਰੁਸਤ ਰਹੋ, ਸੁਰਿਖਅਤ ਰਹੋ ਤੇ ਆਪਣੇ ਸੁਝਾਅ ਸਾਨ ਿਲਖਦੇ ਰਹੋ।
                                                         ੰ
                  ੰ
                                                          ੂ
                             ੰ
                 ਪਤਾ–  ਕਮਰਾ ਨਬਰ – 278,
                                             ਂ
                      ਿਬਊਰੋ ਆ  ਆਊਟਰੀਚ ਐਡ ਕਿਮਊਨੀਕੇਸ਼ਨ,
                                         ੰ
                      ਸੂਚਨਾ ਭਵਨ, ਦੂਸਰੀ ਮਿਜ਼ਲ,
                            ੱ
                      ਨਵ  ਿਦਲੀ–110003
                      ਈਮੇਲ–response-nis@pib.gov.in
                                                                                (ਜੈਦੀਪ ਭਟਨਾਗਰ)
               ਿਨਊ ਇਡੀਆ ਸਮਾਚਾਰ |  16–30 ਜੂਨ 2021
                  ੰ
   1   2   3   4   5   6   7   8   9