Page 42 - NIS Punjabi February 01-15,2023
P. 42
ੱ
ਰਾਸ਼ਟਰ ਐਮਵੀ ਗੰਗਾ ਿਵਲਾਸ ਯਾਤਰਾ
ੰ
ਿਵਸ਼ਵ ਦੇ ਸਭ ਤ ਲਬੇ ਿਰਵਰ ਕਰਜ਼-ਐਮਵੀ ਗੰਗਾ ਿਵਲਾਸ ਨ ਹਰੀ ਝੰਡੀ
ੂ
ੱ
ੂ
ੰ
ਨਦੀ ਜਲਮਾਰਗ,
ਂ
ਭਾਰਤ ਦੀ ਨਵੀ ਸਮਰੱਥਾ
ੇ
ਸਾਡ ਿਤਉਹਾਰਾਂ, ਦਾਨ-ਦੱਛਣਾ, ਤਪ-ਤਪੱਿਸਆ, ਸੰਕਲਪਾਂ ਦੀ ਿਸੱਧੀ ਦੇ ਲਈ ਸਾਡੀ ਆਸਥਾ ਅਤੇ ਸਾਡੀ ਮਾਨਤਾ ਦਾ ਆਪਣਾ ਇੱਕ ਮਹੱਤਵ
ਹੈ। ਇਸ ਿਵੱਚ ਸਾਡੀਆਂ ਨਦੀਆਂ ਦੀ ਭਿਮਕਾ ਮਹੱਤਵਪੂਰਨ ਹੈ। ਕਰਜ਼ ਟਿਰਜ਼ਮ ਅਤੇ ਨਦੀ ਜਲਮਾਰਗਾਂ ਦੇ ਿਵਕਾਸ ਦੇ ਨਵ ਦੌਰ ਦੀ ਸ਼ਰਆਤ
ੁ
ੂ
ੂ
ੂ
ੂ
ੂ
ੰ
ੱ
ੇ
ੂ
ਕਰਦੇ ਹੋਏ ਪ ਧਾਨ ਮੰਤਰੀ ਨਰ ਦਰ ਮੋਦੀ ਨ 13 ਜਨਵਰੀ ਨ ਿਵਸ਼ਵ ਦੇ ਸਭ ਤ ਲਬੇ ਿਰਵਰ ਕਰਜ਼-ਐਮਵੀ ਗੰਗਾ ਿਵਲਾਸ ਨ ਹਰੀ ਝੰਡੀ ਿਦਖਾਈ
ੰ
ੂ
ੰ
ੇ
ੂ
ੱ
ਅਤੇ ਵਾਰਾਣਸੀ ਿਵੱਚ ਟ ਟ ਿਸਟੀ ਦਾ ਉਦਘਾਟਨ ਕੀਤਾ। ਐਮਵੀ ਗੰਗਾ ਿਵਲਾਸ ਕਰਜ਼ ਨਾਲ ਪੂਰਬੀ ਭਾਰਤ ਦੇ ਅਨਕ ਟਿਰਸਟ ਸਥਲ,
ੂ
ੋ
ਗਲਬਲ ਟਿਰਜ਼ਮ ਮੈਪ ‘ਤੇ ਹੋਰ ਪ ਮੁੱਖਤਾ ਨਾਲ ਆਉਣ ਵਾਲ ਹਨ ਅੱਗੇ…
ੂ
ੇ
ਂ
ਗਾ ਨਦੀ ਸਾਡ ਲਈ ਿਸਰਫ਼ ਇੱਕ ਜਲਧਾਰਾ ਭਰ ਨਹੀ ਹੈ।
ੇ
ਬਲਿਕ ਇਹ ਪ ਾਚੀਨ ਕਾਲ ਤ ਇਸ ਮਹਾਨ ਭਾਰਤ ਭਮੀ ਦੀ ਗੰਗਾ ਿਵਲਾਸ ਿਰਵਰ ਕਰਜ਼ ਦੀਆਂ ਿਵਸ਼ੇਸ਼ਤਾਵਾਂ
ੂ
ੂ
ਗੰਤਪ-ਤਪੱਿਸਆ ਦੀ ਸਾਖੀ ਰਹੀ ਹੈ। ਭਾਰਤ ਦੀਆਂ ਸਿਥਤੀਆਂ- l ਉਤਰ ਪ ਦੇਸ਼, ਿਬਹਾਰ, ਝਾਰਖੰਡ, ਪੱਛਮ ਬੰਗਾਲ, ਅਸਾਮ ਅਤੇ
ੱ
ਂ
ਪਿਰਸਿਥਤੀਆ ਕੈਸੀਆ ਵੀ ਹੋਣ, ਮਾ ਗੰਗੇ ਨ ਹਮੇਸ਼ਾ ਕੋਿਟ-ਕੋਿਟ ਭਾਰਤੀਆ ਂ ਬੰਗਲਾਦੇਸ਼ ਤ ਹੋ ਕੇ ਗਜਰਨਗੇ ਸੈਲਾਨੀ।
ੇ
ਂ
ਂ
ੁ
ੰ
ੂ
ੰ
ਨ ਪੋਿਸ਼ਤ ਅਤੇ ਪ ੇਿਰਤ ਕੀਤਾ ਹੈ। ਿਵਸ਼ਵ ਦੇ ਸਭ ਤ ਲਬੇ ਿਰਵਰ ਕਰਜ਼- l 27 ਨਦੀਆਂ ਦੇ ਜ਼ਰੀਏ 51 ਿਦਨਾਂ ਿਵੱਚ ਿਵਸ਼ਵ ਿਵਰਾਸਤੀ ਸਥਲਾਂ,
ੂ
ੂ
ੱ
ਐਮਵੀ ਗੰਗਾ ਿਵਲਾਸ ਨ ਹਰੀ ਝੰਡੀ ਿਦਖਾਉਣ ਅਤੇ ਵਾਰਾਣਸੀ ਿਵੱਚ ਟ ਟ ਨਦੀ ਘਾਟਾਂ, ਰਾਸ਼ਟਰੀ ਪਾਰਕਾਂ ਸਮੇਤ 50 ਟਿਰਸਟ ਸਥਲਾਂ ਦੀ
ੰ
ੂ
ਿਸਟੀ ਦੇ ਉਦਘਾਟਨ ਦੇ ਅਵਸਰ ʼਤੇ ਪ ਧਾਨ ਮੰਤਰੀ ਨਰ ਦਰ ਮੋਦੀ ਨ ਿਕਹਾ, ਸੈਰ।
ੇ
ੁ
ੋ
‘‘ਅਸੀ ਂਇੱਕ ਪਾਸੇ ਨਮਾਿਮ ਗੰਗੇ ਦੇ ਜ਼ਰੀਏ ਗੰਗਾ ਜੀ ਦੀ ਿਨਰਮਲਤਾ ਦੇ ਲਈ l ਆਧੁਿਨਕ ਸਿਵਧਾਵਾਂ ਨਾਲ ਲਸ 3,200 ਿਕਲਮੀਟਰ ਦੀ
ੈ
ਕੰਮ ਕੀਤਾ, ਉਥੇ ਹੀ ਦਸਰੇ ਪਾਸੇ ਅਰਥ ਗੰਗਾ ਦੀ ਵੀ ਮੁਿਹੰਮ ਚਲਾਈ। ਅਰਥ ਯਾਤਰਾ।
ੂ
ੱ
ੁ
ੁ
ਗੰਗਾ ਯਾਨੀ, ਅਸੀ ਂ ਗੰਗਾ ਦੇ ਆਸ-ਪਾਸ ਵਸੇ ਰਾਜਾਂ ਿਵੱਚ ਆਰਿਥਕ l ਕਾਸ਼ੀ ਤ ਸਾਰਨਾਥ ਤੱਕ, ਮਾਜਲੀ ਤ ਮਯ ਗ ਤੱਕ, ਸੰਦਰਬਨ ਤ
ਂ
ਗਤੀਿਵਧੀਆ ਦਾ ਇੱਕ ਨਵਾ ਵਾਤਾਵਰਣ ਬਣਾਉਣ ਲਈ ਕਦਮ ਉਠਾਏ। ਕਾਜ਼ੀਰੰਗਾ ਤੱਕ ਦੀ ਰੋਮਾਂਚਕ ਯਾਤਰਾ।
ਂ
ੂ
ੰ
ੂ
ੂ
ਇਹ ਗੰਗਾ ਿਵਲਾਸ ਕਰਜ਼, ਇਸ ਅਰਥ ਗੰਗਾ ਮੁਿਹੰਮ ਨ ਨਵੀ ਂ ਤਾਕਤ l 62.5 ਮੀਟਰx12.8 ਮੀਟਰ ਦੇ ਕਰਜ਼ ਿਵੱਚ ਪੰਜ ਿਸਤਾਰਾ ਹੋਟਲ
ੁ
ਦੇਵੇਗਾ। ਉਤਰ ਪ ਦੇਸ਼, ਿਬਹਾਰ, ਅਸਾਮ, ਪੱਛਮ ਬੰਗਾਲ ਅਤੇ ਬੰਗਲਾਦੇਸ਼ ਿਜਹੀਆਂ ਸਿਵਧਾਵਾਂ।
ੱ
ੇ
ੁ
ਦੀ ਯਾਤਰਾ ਦੇ ਦੌਰਾਨ ਇਹ ਕਰਜ਼ ਹਰ ਤਰ ਾ ਦੀਆ ਆਧੁਿਨਕ ਸਿਵਧਾਵਾ ਂ l 36 ਸੈਲਾਨੀਆਂ ਦੀ ਸਮਰੱਥਾ ਵਾਲ ਅਿਤਆਧੁਿਨਕ ਸਿਵਧਾਵਾਂ
ੁ
ੂ
ਂ
ਂ
ੂ
ੈ
ਨਾਲ ਲਸ 18 ਲਗਜ਼ਰੀ ਸਟ।
ੂ
ੂ
ਮੁਹੱਈਆ ਕਰਵਾਏਗਾ।ʼʼ ਕਰਜ਼ ਟਿਰਜ਼ਮ ਦਾ ਇਹ ਨਵਾ ਦੌਰ ਇਸ ਖੇਤਰ
ਂ
ੂ
ਿਵੱਚ ਰੋਜ਼ਗਾਰ-ਸਵੈਰੋਜ਼ਗਾਰ ਦੇ ਨਵ ਅਵਸਰ ਦੇਵੇਗਾ ਅਤੇ ਇਹ ਿਜੱਥ ਵੀ l ਫਰ ਚ ਬਾਲਕੋਨੀ, ਓਪਨ ਸਪੇਸ ਬਾਲਕੋਨੀ, ਿਜਮ, ਸਟਡੀ ਰਮ,
ੂ
ਸਪਾ, ਸੈਲਨ, ਲਾਇਬ ੇਰੀ ਦੀ ਸਿਵਧਾ।
ੁ
ੁ
ੱ
ਗਜਰੇਗਾ ਉਥੇ ਿਵਕਾਸ ਦੀ ਇੱਕ ਨਵੀ ਂਲਾਈਨ ਿਤਆਰ ਕਰੇਗਾ। ਇਹ ਿਰਵਰ
l ਸੱਿਭਆਚਾਰ ਪੋ ਗਰਾਮ ਅਤੇ ਆਧੁਿਨਕ ਜੀਵਨ ਰੱਿਖਅਕ
ਕਰਜ਼ ਢਾਕਾ ਹੰਦੇ ਹੋਏ ਵਾਰਾਣਸੀ ਤ ਿਡਬਰਗੜ ਦਾ ਸਫ਼ਰ ਤੈਅ ਕਰੇਗਾ।
ੂ
ੂ
ੁ
ੁ
ਉਪਕਰਣਾਂ/ਸਿਵਧਾਵਾਂ ਨਾਲ ਲਸ।
ੈ
1-15 ਫਰਵਰੀ 2023