Page 26 - NIS Punjabi January 16-31,2023
P. 26

ਕਵਰ ਸਟੋਰੀ    ਜੀ-20 ਿਵਸ਼ੇਸ਼



                    ਭਾਰਤ ਦੀ ਜੀ-20 ਪ ਧਾਨਗੀ

                    ਸਮਾਵੇਸ਼ੀ, ਖ਼ਾਿਹਸ਼ੀ, ਿਨਰਣਾਇਕ

                    ਅਤੇ ਕਾਰਜ-ਮੁਖੀ ਹੋਵੇਗੀ। ਆਓ

                         ਂ
                    ਅਸੀ ਇੱਕ ਉਜਵਲ ਭਿਵੱਖ ਅਤੇ
                                  ੱ
                    ਆਲਮੀ ਭਲਾਈ ਦੀ ਿਦਸ਼ਾ ਿਵੱਚ

                    ਿਨਰਣਾਇਕ ਕਾਰਵਾਈ ਲਈ

                    ਇਕਜੱਟ ਹੋਈਏ।
                          ੁ
                                ੋ
                    - ਨਰ ਦਰ ਮਦੀ, ਪ ਧਾਨ ਮੰਤਰੀ                      ਜੀ-20 'ਅਿਤਥੀ ਦੇਵੋ ਭਵ' ਦੀ ਆਪਣੀ ਪਰੰਪਰਾ ਦੇ ਦਰਸ਼ਨ
                                                                  ਕਰਵਾਉਣ ਦਾ ਵੀ ਇੱਕ ਬੜਾ ਅਵਸਰ ਹੈ। ਹਰ ਰਾਜ ਦੀਆਂ
        ਿਮਸਾਲੀ ਹੋਵੇਗੀ ਭਾਰਤ ਦੀ ਸਫ਼ਲਤਾ
                                                                  ਆਪਣੀਆਂ ਿਵਸ਼ੇਸ਼ਤਾਵਾਂ ਹਨ, ਆਪਣੀ ਿਵਰਾਸਤ ਹੈ। ਹਰ ਰਾਜ
               ੁ
        ਿਪਛਲ  ਕਝ  ਵਿਰ ਆ  ਿਵੱਚ  ਕਈ  ਖੇਤਰਾ  ਿਵੱਚ  ਭਾਰਤ  ਦੀਆ  ਂ
                      ਂ
                                   ਂ
             ੇ
                                                                  ਦੀ ਆਪਣੀ ਸੰਸਿਕਤੀ, ਆਪਣੀ ਸੰਦਰਤਾ, ਆਪਣੀ ਆਭਾ,

                                                                                        ੁ
                                          ਂ
                       ਂ
        ਪ ਾਪਤੀਆ ਅਿਜਹੀਆ ਹਨ, ਜੋ ਿਵਸ਼ਵ ਦੇ ਹੋਰ ਦੇਸ਼ਾ ਦੇ  ਵੀ ਕੰਮ
               ਂ
                                                                  ਆਪਣੀ ਪ ਾਹਣਚਾਰੀ ਹੈ :
                                                                           ੁ
        ਆ ਸਕਦੀਆ ਹਨ। ਉਦਾਹਰਣ ਦੇ ਤੌਰ ਤੇ, ਭਾਰਤ ਨ  ਿਡਜੀਟਲ
                                          ੇ
                 ਂ
                                                                                 ੁ
        ਇੰਡੀਆ ਮੁਿਹੰਮ ਅਤੇ ਿਡਜੀਟਲ ਤਕਨੀਕ ਦਾ ਉਪਯੋਗ ਿਜਸ                  ਰਾਜਸਥਾਨ ਦੀ ਪ ਾਹਣਚਾਰੀ ਇੱਕ ਸੱਦਾ ਹੈ - ਪਧਾਰੋ ਹਮਾਰੇ ਦੇਸ਼!
           ਂ
        ਤਰ ਾ ਿਵਕਾਸ, ਸਮਾਵੇਸ਼ਨ, ਿਭ ਸ਼ਟਾਚਾਰ ਿਮਟਾਉਣ, ਕਾਰੋਬਾਰ
                                                                                          ੰ
                                                                                                  ੁ
                                                                                                     ੂ
                                                                     ੁ
                                                                    ਗਜਰਾਤ ਦੇ ਿਪਆਰ ਭਿਰਆ ਅਿਭਨਦਨ ਹੈ - ਤਮਾਰ ਸਵਾਗਤ ਛ! ੇ
        ਕਰਨ ਿਵੱਚ ਅਸਾਨੀ ਅਤੇ ਜੀਵਨ ਦੀ ਸੌਖ ਵਧਾਉਣ ਲਈ ਕੀਤੀ
                               ਂ
        ਹੈ,  ਉਹ  ਸਾਰੇ  ਿਵਕਾਸਸ਼ੀਲ  ਦੇਸ਼ਾ  ਲਈ  ਇੱਕ  ਆਦਰਸ਼  ਹੈ।           ਇਹ ਿਪਆਰ ਕੇਰਲ ਿਵੱਚ ਮਿਲਆਲਮ ਿਵੱਚ ਿਦਖਾਈ ਿਦੰਦਾ ਹੈ
                                                                           ੁ
                   ਂ
        ਇਤਨਾ ਹੀ ਨਹੀ ਅੱਜ ਦਾ ਭਾਰਤ ਮਿਹਲਾ ਸਸ਼ਕਤੀਕਰਣ ਅੱਗੇ                 - ਏਲਾਵਾਕਰਮ ਸਵਾਗਤਮ੍!
                    ਂ
        ਵਧ ਕੇ ਮਿਹਲਾਵਾ ਦੀ ਅਗਵਾਈ 'ਚ ਿਵਕਾਸ ਦੇ ਪਥ 'ਤੇ ਚਲ
                                                                    'ਅਤਲਯ ਭਾਰਤ ਦਾ ਿਦਲ' ਮੱਧ ਪ ਦੇਸ਼ ਕਿਹੰਦਾ ਹੈ
                                                                       ੁ
        ਿਰਹਾ ਹੈ। ਜਨ ਧਨ ਯੋਜਨਾ ਹੋਵੇ ਜਾ ਮੁਦਰਾ, ਮਿਹਲਾਵਾ ਦਾ ਿਵੱਤੀ
                                           ਂ
                               ਂ
                                                                    - ਆਪਕਾ ਸਵਾਗਤ ਹੈ!
        ਸਮਾਵੇਸ਼ਨ ਯਕੀਨੀ ਹੋਇਆ ਹੈ। ਭਾਰਤ ਦੀ ਸੋਚ ਅਿਜਹੇ ਹੀ ਵੱਖ-
                                                                                                      ੁ
                                                                                      ਂ
                           ੁ
                        ੇ
               ਂ
        ਵੱਖ ਖੇਤਰਾ ਿਵੱਚ ਆਪਣ ਅਨਭਵ ਿਵਸ਼ਵ  ਨਾਲ ਸਾਝੇ ਕਰਨ ਦੀ               ਪੱਛਮ ਬੰਗਾਲ ਿਵੱਚ ਮੀਠੀ ਬਾਗਲਾ (ਬੰਗਾਲੀ) ਿਵੱਚ ਤਹਾਡਾ
                                          ਂ
                                                                     ੁ
                                                                    ਸਆਗਤ ਹੰਦਾ ਹੈ-'ਅਪਨਾਕੇ ਸਵਾਗਤ ਜ਼ਾਨਾਈ!
                                                                            ੁ
        ਹੈ ਤਾਿਕ ਉਹ ਿਵਸ਼ਵ ਭਲਾਈ ਿਵੱਚ ਯੋਗਦਾਨ ਪਾ ਸਕੇ। ਜੀ-20
                                       ਂ
                                 ਂ
        ਦੀ ਪ ਧਾਨਗੀ ਕਰ ਿਰਹਾ ਭਾਰਤ ਇਨ ਾ ਸਾਰੀਆ ਸਫ਼ਲ ਮੁਿਹੰਮਾ  ਂ
                                                                    ਤਿਮਲ ਨਾਡ, ਕਦਏਗਲ ਮੁਿਡ - ਵਿਦਲਐ, ਉਹ ਕਿਹੰਦਾ ਹੈ
                                                                            ੂ
         ੂ
        ਨ ਿਵਸ਼ਵ  ਤੱਕ ਿਲਜਾਣ ਦਾ ਮਾਿਧਅਮ ਬਣਗਾ।
         ੰ
                                    ੇ
                                                                                          ੁ
                                                                    - ਥੰਗਲ ਵਰਵ ਨਲ - ਵਰ - ਵਾਹਹਅ
        ਪੀਪਲਜ਼ ਜੀ-20 ਬਣਾਉਣ ਦੀ ਸੋਚ
                                                                                      ੂ
                                                                                ੁ
                                                                     ੂ
                                                                    ਯਪੀ ਦੀ ਬੇਨਤੀ ਹੰਦੀ ਹੈ - ਯਪੀ ਨਹੀ ਦੇਖਾ ਤੋ ਭਾਰਤ
                                                                                           ਂ
        ਭਾਰਤ ਦੀ ਜੀ-20 ਪ ਧਾਨਗੀ ਦਾ ਪ ਮੁੱਖ ਤੱਤ ਜੀ-20 ਨ ਜਨਤਾ ਦੇ
                                          ੰ
                                           ੂ
                                                                       ਂ
                                                                    ਨਹੀ ਦੇਖਾ।
         ੇ
                             ੰ
        ਨੜੇ ਲ ਕੇ ਜਾਣਾ ਅਤੇ ਇਸ ਨ ਸੱਚਮੁੱਚ ' ਪੀਪਲਜ਼ ਜੀ-20'
                             ੂ
             ੈ
                         ੰ
        ਬਣਾਉਣਾ ਹੋਵੇਗਾ। ਇਸ ਨ ਸਾਕਾਰ ਕਰਨ ਲਈ ਸਾਲ ਭਰ ਵੱਖ-
                          ੂ
                                                                                ਂ
                                                                    ਿਹਮਾਚਲ ਪ ਦੇਸ਼ ਤਾ A Destination for All Seasons
        ਵੱਖ  ਜਨ  ਭਾਗੀਦਾਰੀ  ਗਤੀਿਵਧੀਆ  ਰਾਹੀ  ਂ ਨਾਗਿਰਕ
                                    ਂ
                                                                    and All Reasons ਯਾਨੀ ‘ਹਰ ਮੌਸਮ, ਹਰ ਵਜ ਾ ਦੇ ਲਈʼ
                      ੇ
        ਸ਼ਮੂਲੀਅਤ ਅਤੇ ਵੱਡ ਪੱਧਰ 'ਤੇ ਜਨਤਕ ਭਾਗੀਦਾਰੀ ਦੀ ਯੋਜਨਾ             ਸਾਨ ਬੁਲਾਉਦਾ ਹੈ।
                                                                            ਂ
                                                                      ੰ
                                                                       ੂ
        ਬਣਾਈ ਗਈ ਹੈ। ਇਹੀ ਕਾਰਨ ਹੈ ਿਕ ਭਾਰਤ ਦੀ ਪ ਧਾਨਗੀ ਦੇ
                                                                             ਂ
                                                                     ੱ
                                                                    ਉਤਰਾਖੰਡ ਤਾ 'simply heaven' ਹੀ ਹੈ।
             ੇ
        ਪਿਹਲ ਿਦਨ ਕਈ ਸਮਾਗਮ ਆਯੋਿਜਤ ਕੀਤੇ ਗਏ। ਿਦਨ ਿਵੱਚ
                                     ੈ
                         ੂ
             ਂ
        ਪਿਹਲਾ,  ਇੱਕ  ਿਵਸ਼ੇਸ਼  ਯਨੀਵਰਿਸਟੀ  ਕਨਕਟ  ਪ ੋਗਰਾਮ  ਦਾ
                                                                                                            ਂ
                                                                                                ੂ
                                                                                               ੰ
                                                                    ਇਹ ਪ ਾਹਣਚਾਰੀ, ਇਹ ਿਵਿਵਧਤਾ ਿਵਸ਼ਵ ਨ ਿਵਸਮਾਦੀ ਬਣਾਉਦੀ
                                                                          ੁ
                                              ਂ
        ਆਯੋਜਨ ਕੀਤਾ ਿਗਆ ਸੀ, ਿਜਸ ਿਵੱਚ ਦੇਸ਼ ਭਰ ਦੀਆ 75
                                                                               ੇ
                                                                                         ੂ
                                                                                         ੰ
                                                                    ਹੈ। ਅਸੀ ਆਪਣ ਇਸ ਿਪਆਰ ਨ ਜੀ-20 ਦੇ ਜ਼ਰੀਏ ਦਨੀਆ ਤੱਕ
                                                                          ਂ
                                                                                                      ੁ
                                    ੰ
         ੂ
                                     ੂ
                                  ਂ
                                          ੇ
                                                ਂ
                    ਂ
        ਯਨੀਵਰਿਸਟੀਆ  ਦੇ  ਿਵਿਦਆਰਥੀਆ  ਨ  ਇਕੱਠ  ਿਲਆਦਾ                   ਪਹੰਚਾਉਣਾ ਹੈ।
                                                                      ੁ
             ਿਨਊ ਇੰਡੀਆ ਸਮਾਚਾਰ  |  16–31 ਜਨਵਰੀ, 2023
   21   22   23   24   25   26   27   28   29   30   31