Page 28 - NIS Punjabi January 16-31,2023
P. 28

ਕਵਰ ਸਟੋਰੀ    ਜੀ-20 ਿਵਸ਼ੇਸ਼





                                            ੌ
               ੂ
        ਿਗਆ। ਯਨੀਵਰਿਸਟੀ ਕਨਕਟ ਪ ੋਗਰਾਮ ਦਾ ਉਦੇਸ਼ ਨਜਵਾਨਾ  ਂ
                          ੈ
                         ਂ
         ੰ
         ੂ
        ਨ ਜੀ-20 ਗਤੀਿਵਧੀਆ ਿਵੱਚ ਸ਼ਾਮਲ ਕਰਨਾ ਸੀ। ਵੱਖ-ਵੱਖ
           ੂ
             ਂ
                                               ੂ
                                   ਂ
        ਸਕਲਾ  ਿਵੱਚ  ਿਵਸ਼ੇਸ਼  ਜੀ-20  ਸ਼ੈਸ਼ਨਾ  ਦੇ  ਜ਼ਰੀਏ  ਸਕਲੀ
        ਿਵਿਦਆਰਥੀਆ ਨ ਵੀ ਸ਼ਾਮਲ ਕੀਤਾ ਿਗਆ ਸੀ । ਇਸੇ ਤਰ ਾ  ਂ
                     ੂ
                   ਂ
                    ੰ
        ਲਕਾ  ਦੀ  ਭਾਗੀਦਾਰੀ  ਨ  ਅੱਗੇ  ਵਧਾਉਦੇ  ਹੋਏ  ਕੋਿਹਮਾ  ਿਵੱਚ
                         ੰ
                                   ਂ
         ੋ
                         ੂ
            ਂ
        ਹਾਰਨਿਬਲ  ਫੈਸਟੀਵਲ  ਿਵੱਚ  ਜੀ-20  ਵੱਲ  ਿਵਸ਼ੇਸ਼  ਿਧਆਨ
                            ਂ
                    ੂ
        ਿਦੱਤਾ ਿਗਆ। ਯਨਸਕੋ ਦੀਆ ਕਝ ਿਵਸ਼ਵ ਿਵਰਾਸਤੀ ਸਥਲਾ  ਂ
                              ੁ
                     ੈ
                       ਂ
                         ੰ
                         ੂ
                                 ੋ
        ਸਿਹਤ 100 ਸਮਾਰਕਾ ਨ ਜੀ-20 ਲਗੋ ਨਾਲ ਿਵਸ਼ੇਸ਼ ਤੌਰ 'ਤੇ
                                    ਂ
                                           ਂ
                                             ੰ
                                             ੂ
        ਰੋਸ਼ਨ ਕੀਤਾ ਿਗਆ ਸੀ। ਇਤਨਾ ਹੀ ਨਹੀ, ਨਾਗਿਰਕਾ ਨ ਇਨ ਾ  ਂ
        ਪ ਕਾਸ਼ਮਾਨ  ਸਮਾਰਕਾ  ਦੇ  ਆਸਪਾਸ  ਸੈਲਫੀ  ਮੁਿਹੰਮ  ਿਵੱਚ
                       ਂ
        ਸ਼ਾਮਲ ਹੋਣ ਲਈ ਸੱਦਾ ਿਦੱਤਾ ਿਗਆ ਸੀ। ਸ ਡ ਆਰਿਟਸਟ
         ੁ
                         ੇ
        ਸਦਰਸ਼ਨ ਪਟਨਾਇਕ ਨ ਓਡੀਸ਼ਾ ਦੇ ਪੁਰੀ ਸਮੁੰਦਰ ਤਟ   'ਤੇ
        ਭਾਰਤ ਦੇ ਜੀ-20 ਲਗੋ ਦੀ ਸ ਡ ਆਰਟ ਬਣਾਈ ਹੈ।
                     ੋ
        ਸ਼ਾਸਨ ਪ ਮੁੱਖ ਅਤੇ ਰਾਜਨੀਤਕ
        ਲੀਡਰਿਸ਼ਪ ਤ  ਮੰਿਗਆ ਸਿਹਯੋਗ
        ਭਾਰਤ ਦੀ ਜੀ-20 ਪ ਧਾਨਗੀ ਦਾ ਪਲ ਬਹਤ ਹੀ ਮਾਣ ਦਾ ਪਲ ਹੈ
                                   ੁ
            ਂ
                ੁ
        ਿਕਉਿਕ  ਦਨੀਆ  ਦੇ  ਲਗਭਗ  ਸਾਰੇ  ਬੜੇ  ਿਵਕਿਸਤ  ਅਤੇ
                    ਂ
        ਿਵਕਾਸਸ਼ੀਲ  ਦੇਸ਼ਾ  ਦੇ  ਰਾਸ਼ਟਰ-ਪ ਮੁੱਖ    2023  ਿਵੱਚ  ਇਕੱਠ  ੇ
                                  ੈ
        ਭਾਰਤ ਆਉਣਗੇ। ਸਿਮਟ 'ਚ ਿਹੱਸਾ ਲਣਗੇ ਅਤੇ ਭਾਰਤ ਉਨ ਾਂ
        ਦੀ ਮੇਜ਼ਬਾਨੀ ਕਰੇਗਾ। ਭਾਰਤ ਭਿਵੱਖ ਲਈ ਇਸ ਆਲਮੀ ਭਰੋਸੇ
         ੰ
                           ੁ
         ੂ
        ਨ ਹੋਰ ਮਜ਼ਬੂਤੀ ਦੇਣਾ ਚਾਹੰਦਾ ਹੈ, ਇਸ ਲਈ ਪ ਧਾਨ ਮੰਤਰੀ
                   ੇ
                                               ਂ
                            ਂ
        ਨਰ ਦਰ ਮੋਦੀ ਨ ਸਾਰੇ ਰਾਜਾ ਅਤੇ ਕ ਦਰ ਸ਼ਾਿਸਤ ਪ ਦੇਸ਼ਾ ਦੇ
                                  ਂ
        ਸ਼ਾਸਨ ਪ ਮੁੱਖਾ ਅਤੇ ਰਾਜਨੀਤਕ ਦਲਾ ਦੀ ਲੀਡਰਿਸ਼ਪ ਨਾਲ
                  ਂ
                                    ੰ
                                    ੂ
           ੱ
        ਅਲਗ-ਅਲਗ ਮੀਿਟੰਗਾ ਕਰਕੇ ਉਨ ਾ  ਨ ਸਿਹਯੋਗ ਦਾ ਸੱਦਾ
                         ਂ
                 ੱ
                                 ਂ
                                   ਂ
                  ਂ
        ਿਦੱਤਾ ਹੈ। ਇਨ ਾ ਸਲਾਹ-ਮਸ਼ਵਰਾ ਬੈਠਕਾ  ਿਵੱਚ ਪ ਧਾਨ ਮੰਤਰੀ
             ੇ
        ਮੋਦੀ ਨ ਿਕਹਾ ਹੈ, ਇਹ ਭਾਰਤ ਦੇ ਪਾਸ ਦੇਸ਼ ਦੀ ਤਾਕਤ, ਿਜੱਥੇ
                                    ੂ
             ਂ
                             ਂ
        ਬੈਠਕਾ  ਹੋਣਗੀਆ  ਉਨ ਾ  ਰਾਜਾ  ਿਵੱਚ  ਟਿਰਜ਼ਮ,  ਿਨਵੇਸ਼  ਅਤੇ
                         ਂ
                     ਂ
                     ੂ
                     ੰ
        ਵਪਾਰ ਦੇ ਮੌਿਕਆ ਨ  ਪੇਸ਼ ਕਰਨ ਦਾ ਇੱਕ ਚੰਗਾ ਮੌਕਾ ਹੈ।
                    ਂ
                                      ਂ
                  ਂ
        ਜੀ-20 ਦੀਆ ਿਪਛਲੀਆ 17 ਪ ਧਾਨਗੀਆ ਦੌਰਾਨ ਿਵਸ਼ਾਲ
                          ਂ
                        ੂ
                        ੰ
        ਆਰਿਥਕ  ਸਿਥਰਤਾ  ਨ  ਯਕੀਨੀ  ਬਣਾਉਣਾ,  ਅੰਤਰਰਾਸ਼ਟਰੀ
             ਂ
              ੰ
                                            ਂ
        ਟੈਕਸਾ ਨ ਤਰਕਸੰਗਤ ਬਣਾਉਣਾ ਅਤੇ ਵੱਖ-ਵੱਖ ਦੇਸ਼ਾ ਦੇ ਿਸਰ
              ੂ
        ਤ   ਕਰਜ਼ੇ  ਦੇ  ਬੋਝ  ਨ  ਘੱਟ  ਕਰਨ  ਸਮੇਤ  ਕਈ  ਮਹੱਤਵਪੂਰਣ
                      ੰ
                      ੂ
                               ੇ
                     ੇ
        ਪਿਰਣਾਮ ਸਾਹਮਣ ਆਏ  ਹਨ। ਲਿਕਨ ਭਾਰਤ ਦੀ ਯਾਤਰਾ ਹਣ
                                                ੁ
                                   ੁ
        ਇੱਥ  ਹੀ ਅੱਗੇ ਵਧਣ ਦੀ  ਹੈ। ਸਮੁੱਚੀ ਮਨਖਤਾ ਦੀ ਭਲਾਈ ਲਈ
                                  ੱ
        ਮਾਨਿਸਕਤਾ ਿਵੱਚ ਇੱਕ ਬੁਿਨਆਦੀ ਤਬਦੀਲੀ ਨ ਉਤਪ ੇਿਰਤ
                                         ੰ
                                         ੂ
        ਕਰਨ ਦੀ ਹੈ। ਭਾਰਤ ਦੀ ਜੀ-20 ਦੀ ਪ ਧਾਨਗੀ ਦਨੀਆ ਿਵੱਚ
                                          ੁ
                                     ੂ
                                       ੁ
        ਏਕਤਾ ਦੀ ਇਸ ਸਰਬ-ਿਵਆਪਕ ਭਾਵਨਾ ਨ ਹਲਾਰਾ ਦੇਣ ਵੱਲ
                                     ੰ
                               ੇ
                                  ੁ
                                        ੁ
        ਕੰਮ ਕਰੇਗੀ। ਇਸ ਲਈ ਭਾਰਤ ਨ ਵਸਧੈਵ ਕਟੰਬਕਮ ਦੇ ਨਾਲ
                                      ੁ
        'ਇੱਕ ਿਪ ਥਵੀ, ਇੱਕ ਪਿਰਵਾਰ, ਇੱਕ ਭਿਵੱਖ' ਦਾ ਥੀਮ ਿਦੱਤਾ ਹੈ।
        ਆਓ  ਅਸੀ  ਂ ਮਨੱ ੁਖੀ-ਕ ਿਦ ਤ  ਿਵਸ਼ਵੀਕਰਣ  ਦੇ  ਇੱਕ  ਨਵ
                ੰ
                 ੂ
                    ੂ
        ਪ ਤੀਮਾਨ ਨ ਸਰਪ ਦੇਣ ਲਈ ਇਕੱਠ ਿਮਲ ਕੇ ਕੰਮ ਕਰੀਏ।
                                  ੇ
             ਿਨਊ ਇੰਡੀਆ ਸਮਾਚਾਰ  |  16–31 ਜਨਵਰੀ, 2023
   23   24   25   26   27   28   29   30   31   32   33