Page 2 - NIS Punjabi February 01-15,2023
P. 2
ੇ
ਭਾਰਤੀਅਤਾ ਦੇ ਪਥ 'ਤ ਵਧਦਾ
ਨਵ ਭਾਰਤ ਦਾ ਬਜਟ
ਆਧੁਿਨਕ ਭਾਰਤ ਦਾ ਇਿਤਹਾਸ ਦੋ ਸਦੀਆਂ ਦੇ ਿਬ ਿਟਸ਼ ਬਸਤੀਵਾਦ ਦੇ ਪਰਛਾਵ ਹੇਠ ਿਰਹਾ ਹੈ। ਿਕਸੇ
ੇ
ੇ
ੰ
ੂ
ੂ
ੂ
ਵੀ ਰਪ ʼਚ ਸਾਹਮਣ ਆਉਣ ਵਾਲ ਇਸ ਬਸਤੀਵਾਦੀ ਬੋਝ ਨ ਸਰਕਾਰ ਦਰ ਕਰਕੇ ਭਾਰਤੀਅਤਾ ਦੀ
ਪਿਹਚਾਣ ਮਜ਼ਬੂਤ ਕਰਨ ਵੱਲ ਕਦਮ ਵਧਾ ਰਹੀ ਹੈ। ਨੀਤੀਆਂ ਵੀ ਬਦਲੀਆਂ ਜਾ ਰਹੀਆਂ ਹਨ।
ਿਬ ਿਟਸ਼ ਕਾਲ ਦੇ ਸ ਕੜੇ ਕਾਨਨ ਬਦਲ ਅਤੇ ਦਹਾਿਕਆਂ ਤ ਿਬ ਿਟਸ਼ ਸੰਸਦ ਦੇ ਸਮ ਦੀ ਪਾਲਣਾ ਕਰਨ
ੇ
ੂ
ੰ
ਵਾਲ ਕ ਦਰੀ ਬਜਟ ਦੀ ਪਰੰਪਰਾ, ਸਮ ਤੇ ਉਸ ਦੀ ਤਾਰੀਖ ਵੀ ਬਦਲੀ ਗਈ ਹੈ।
ੇ
ਕ ਦਰੀ ਬਜਟ ਤ ਵੱਖਰਾ ਰੇਲ ਬਜਟ ਪੇਸ਼ ਕਰਨ ਦੀ ਰਵਾਇਤ 2017–18 ਦੇ
ੰ
ੂ
ਬਜਟ ਤ ਬਦਲੀ। ਸੰਨ 1924 ਿਵੱਚ ਰੇਲਵੇ ਿਵੱਤ ਨ ਆਮ ਿਵੱਤ ਤ ਵੱਖ ਕਰ
ਿਦੱਤਾ ਿਗਆ ਸੀ।
ੇ
ਸੰਨ 2017 ਿਵੱਚ ਬਜਟ ਦੀ ਤਰੀਕ ਫਰਵਰੀ ਮਹੀਨ ਦੀ ਆਖਰੀ ਤਾਰੀਖ ਦੀ
ਥਾਂ 1 ਫਰਵਰੀ ਕੀਤੀ ਗਈ। ਸੰਨ 1999 ਿਵੱਚ ਅਟਲ ਿਬਹਾਰੀ ਵਾਜਪੇਈ ਦੇ
ਂ
ਪ ਧਾਨ ਮੰਤਰੀ ਕਾਲ ʼਚ ਬਜਟ ਦਾ ਸਮਾਂ ਸ਼ਾਮੀ 5 ਵਜੇ ਦੀ ਥਾਂ ਸਵੇਰੇ 11 ਵਜੇ
ਕੀਤਾ ਿਗਆ।
ਸੰਨ 2019 ਿਵੱਚ ਬ ੀਫਕੇਸ ਨਾਲ ਬਜਟ ਪੇਸ਼ ਕਰਨ ਦੀ ਜਗ ਾ ਪਰੰਪਰਾਗਤ
ੁ
ਭਾਰਤੀ ‘ਵਹੀ ਖਾਤੇʼ ਦਾ ਿਵਕਲਪ ਚਿਣਆ, ਿਜਸ ਨ 2021 ਿਵੱਚ ਿਡਜੀਟਲ
ੂ
ੰ
ʼਚ ਬਦਿਲਆ ਿਗਆ।
ਭਾਰਤ ਦਾ ਪਿਹਲਾ ਬਜਟ 1860 ʼਚ ਪੇਸ਼ ਕੀਤਾ ਿਗਆ ਤੇ ਆਜ਼ਾਦ ਭਾਰਤ
ੂ
ੰ
ੇ
ʼਚ ਪਿਹਲਾ ਬਜਟ 26 ਨਵੰਬਰ, 1947 ਨ ਪਿਹਲ ਿਵੱਤ ਮੰਤਰੀ ਆਰਕੇ
ਸ਼ਨਮੁਖਮ ਚੇੱਟੀ ਨ ਪੇਸ਼ ਕੀਤਾ।
ੇ
ਸਾਡੀ ਹ ਦ ਦੇ ਿਕਸੇ ਵੀ ਿਹੱਸੇ ʼਚ, ਸਾਡ ਮਨ ਜਾਂ ਆਦਤਾਂ ਦੇ ਿਕਸੇ ਡਘੇ
ੂ
ੰ
ੇ
ਂ
ੰ
ੂ
ੇ
ੁ
ਕੋਣ ʼਚ ਵੀ ਗ਼ਲਾਮੀ ਦਾ ਕੋਈ ਅੰਸ਼ ਨਹੀ ਹੋਣਾ ਚਾਹੀਦਾ। ਸਾਨ ਇਹ
ੁ
ੂ
ੱ
ਉਥੇ ਹੀ ਖ਼ਤਮ ਕਰ ਦੇਣਾ ਚਾਹੀਦਾ ਹੈ। ਸਾਨ ਆਪਣ–ਆਪ ਨ ਗ਼ਲਾਮੀ
ੰ
ੂ
ੰ
ੇ
ਦੀ ਉਸ ਮਾਨਿਸਕਤਾ ਤ ਮੁਕਤ ਕਰਨਾ ਹੋਵੇਗਾ।
–ਨਰ ਦਰ ਮੋਦੀ, ਪ ਧਾਨ ਮੰਤਰੀ