Page 5 - NIS Punjabi February 01-15,2023
P. 5
ਆਪਕੀ ਬਾਤ…
ਸਮਕਾਲੀ ਗਤੀਿਵਧੀਆਂ ਬਾਰੇ ਿਮਲਦੀ ਹੈ ਸਟੀਕ ਜਾਣਕਾਰੀ
ੂ
ਮ ਭਾਰਤ ਸਰਕਾਰ ਦੇ ਸਚਨਾ ਅਤੇ ਪ ਸਾਰਣ ਮੰਤਰਾਲ ਦਆਰਾ ਪ ਕਾਿਸ਼ਤ ‘ਿਨਊ ਇੰਡੀਆ ਸਮਾਚਾਰʼ
ੇ
ੁ
ਮੈਗਜ਼ੀਨ ਨ ਿਨਯਿਮਤ ਤੌਰ ‘ਤੇ ਪੜਦਾ ਹਾ। ਮੈਗਜ਼ੀਨ ਦਾ ਨਵਾ ਅੰਕ ਪੜਨ ਦਾ ਮੌਕਾ ਿਮਿਲਆ। ਇਹ
ਂ
ੰ
ਂ
ੂ
ਂ
ੁ
ੱ
ਹੋਰ ਮੈਗਜ਼ੀਨਾ ਨਾਲ ਬਹਤ ਅਲਗ ਹੈ ਿਕਉਿਕ ਇਸ ਿਵੱਚ ਮੌਜੂਦਾ ਮਾਮਿਲਆ ਅਤੇ ਘਟਨਾਵਾ ਬਾਰੇ
ਂ
ਂ
ਂ
ੁ
ੁ
ੂ
ਬਹਤ ਸੰਦਰ ਅਤੇ ਸਟੀਕ ਜਾਣਕਾਰੀ ਿਮਲਦੀ ਹੈ। ਦਸਰੀ ਗੱਲ ਇਹ ਿਕ ਇਹ ਮੈਗਜ਼ੀਨ ਭਾਰਤ ਦੀਆ ਂ
ੇ
13 ਪ ਮੁੱਖ ਭਾਸ਼ਾਵਾ ਿਵੱਚ ਉਪਲਬਧ ਹੈ ਅਤੇ ਉਹ ਵੀ ਮੁਫ਼ਤ। ਇਹ ਮੈਗਜ਼ੀਨ ਮੁਕਾਬਲ ਦੀਆ ਂ
ਂ
ਂ
ਪਰੀਿਖਆਵਾ ਦੀ ਿਤਆਰੀ ਿਵੱਚ ਬਹਤ ਮਦਦ ਕਰਦੀ ਹੈ। ਦੇਸ਼ ਦੇ ਸਰਬੀਰਾ ਦੀ ਸੱਚੀ ਕਹਾਣੀ ਪੜ ਕੇ ਮੇਰਾ
ਂ
ੂ
ੁ
ਂ
ਮਨ ਦਖੀ ਹੋ ਜਾਦਾ ਹੈ ਿਕ ਅਸੀ ਉਨ ਾ ਸਰਬੀਰਾ ਦੇ ਮੁਕਾਬਲ ਕੀ ਯੋਗਦਾਨ ਪਾ ਰਹੇ ਹਾ। ਆਜ਼ਾਦੀ ਕੇ
ੇ
ਂ
ਂ
ਂ
ਂ
ੁ
ੂ
ਂ
ੂ
ਂ
ਅੰਿਮ ਤ ਮਹੋਤਸਵ ਦੇ ਸਾਰੇ ਨਾਇਕਾ ਦੀਆ ਬਹਾਦਰੀ ਦੀਆ ਕਹਾਣੀਆ ਨ ਇੱਕ ਿਕਤਾਬ ਦੇ ਰਪ ਿਵੱਚ
ਂ
ੂ
ੰ
ਂ
ੂ
ਂ
ਸੰਕਿਲਤ ਕਰੋ ਤਾਿਕ ਹਰ ਕੋਈ ਉਨ ਾ ਬਾਰੇ ਜਾਣ ਸਕੇ। -ਿਪ ਯਾਂਸ਼ ਚੌਧਰੀ
priyanshuchymhp00@gmail.com
ੁ
ਪੱਿਤ ਕਾ ਪੜ ਕੇ ਹੋ ਿਗਆ ਦੀਵਾਨਾ ਬਹ–ਉਪਯੋਗੀ ਜਾਣਕਾਰੀ ਿਦੰਦੀ ਹੈ ਪੱਿਤ ਕਾ
‘ਿਨਊ ਇੰਡੀਆ ਸਮਾਚਾਰʼ ਪੱਿਤ ਕਾ ਪੜ ਕੇ ਮੇਰਾ ਮਨ ਬਹਤ ਖੁਸ਼ ਹੋ ‘ਿਨਊ ਇੰਡੀਆ ਸਮਾਚਾਰʼ ਪੱਿਤ ਕਾ ਬਹ ਉਪਯੋਗੀ
ੁ
ੁ
ੂ
ਂ
ਿਗਆ। ਮ ਿਦਹਾਤੀ ਖੇਤਰ ਤ ਹਾ ਅਤੇ ਇਸ ਮੈਗਜ਼ੀਨ ਨ ਪਿਹਲੀ ਜਾਣਕਾਰੀ ਪ ਦਾਨ ਕਰਦੀ ਹੈ। ਇਸ ਦੇ ਅੰਕਿੜਆ ਨ ਪੜ ਕੇ
ਂ
ੰ
ੂ
ੰ
ਂ
ਂ
ਵਾਰ ਪੜ ਕੇ ਇਸ ਦਾ ਦੀਵਾਨਾ ਹੋ ਿਗਆ ਹਾ। ਇਸ ਿਵੱਚ ਤੱਥਪਰਕ ਪਤਾ ਲਗਦਾ ਹੈ ਿਕ ਿਕਵ ਭਾਰਤ ਵੱਖ-ਵੱਖ ਖੇਤਰਾ ਿਵੱਚ ਤੇਜ਼ੀ
ਂ
ਖ਼ਬਰਾ ਦਾ ਪ ਕਾਸ਼ਨ ਅਤੇ ਭਾਰਤ ਸਰਕਾਰ ਦੀਆ ਿਵਕਾਸ ਯੋਜਨਾਵਾ ਂ ਨਾਲ ਆਤਮਿਨਰਭਰ ਹੋ ਿਰਹਾ ਹੈ ਅਤੇ ਪ ਗਤੀ ਪਥ ‘ਤੇ ਵਧ
ਂ
ਆਿਦ ਦਾ ਸੰਕਲਨ ਕਾਫੀ ਰੋਚਕ ਹੈ। ਆਜ਼ਾਦੀ ਕਾ ਅੰਿਮ ਤ ਮਹੋਤਸਵ ਿਰਹਾ ਹੈ। ਤਹਾਡੀ ਪੂਰੀ ਟੀਮ ਵਧਾਈ ਦੀ ਪਾਤਰ ਹੈ।
ੁ
ਤਾ ਚਾਰ ਚੰਨ ਲਗਾ ਿਦੰਦਾ ਹੈ।
ਂ
ਬੇਸਬਰੀ ਨਾਲ ਰਿਹੰਦੀ ਹੈ ‘ਿਨਊ ਇੰਡੀਆ ਸਮਾਚਾਰʼ ਪੱਿਤ ਕਾ ਦੀ ਉਡੀਕ
‘ਿਨਊ ਇੰਡੀਆ ਸਮਾਚਾਰʼ ਪੱਿਤ ਕਾ ਦੀ ਮੈਨ ਬੇਸਬਰੀ ਨਾਲ ਉਡੀਕ ਰਿਹੰਦੀ ਹੈ। ਮ ਸਚਨਾ ਤੇ ਪ ਸਾਰਣ ਮੰਤਰਾਲ ਦਾ ਆਭਾਰੀ ਹਾ, ਿਜਸ
ੇ
ੂ
ੂ
ੰ
ਂ
ੂ
ਕਾਰਨ ਮੈਨ ਇਹ ਪੱਿਤ ਕਾ ਹਾਸਲ ਹੰਦੀ ਹੈ। ਪੱਿਤ ਕਾ ʼਚ ਸ਼ਖ਼ਸੀਅਤ ਦੀ ਲੜੀ ਿਵੱਚ ਸਾਬਕਾ ਪ ਧਾਨ ਮੰਤਰੀ ਅਟਲ ਿਬਹਾਰੀ ਵਾਜਪੇਈ ʼਤੇ
ੰ
ੁ
ਪ ਕਾਿਸ਼ਤ ਲਖ ਬਹਤ ਹੀ ਜਾਣਕਾਰੀ ਭਰਪੂਰ ਲਿਗਆ। ਨਾਲ ਹੀ ਹੋਰ ਲਖ ਵੀ ਚੰਗੇ ਲਗੇ। ਆਜ਼ਾਦੀ ਕੇ ਅੰਿਮ ਤ ਮਹੋਤਸਵ ਲੜੀ ਿਵੱਚ
ੁ
ੇ
ੇ
ਰਾਜ ਦਰਨਾਥ ਲਾਿਹੜੀ ਤੇ ਹੋਰ ਸਤੰਤਰਤਾ ਸੰਗ ਾਮ ਦੇ ਸੈਨਾਨੀਆ ਬਾਰੇ ਚੰਗੀ ਜਾਣਕਾਰੀ ਿਮਲੀ। – ਸ਼ ੀਗੋਪਾਲ ਸ਼ ੀਵਾਸਤਵ
ਂ
ੁ
ਬਹ–ਉਪਯੋਗ ਿਸੱਧ ਹੋ ਿਰਹਾ ਹੈ ‘ਿਨਊ ਇੰਡੀਆ ਸਮਾਚਾਰʼ
ੁ
ੂ
ੁ
‘ਿਨਊ ਇੰਡੀਆ ਸਮਾਚਾਰʼ ਪੱਿਤ ਕਾ ਿਨਯਿਮਤ ਰਪ ʼਚ ਿਮਲਦੀ ਹੈ ਤੇ ਇਹ ਬਹ–ਉਪਯੋਗੀ ਿਸੱਧ ਹੋ ਰਹੀ ਹੈ। ਇਹ ਪੱਿਤ ਕਾ ਪ ਧਾਨ ਮੰਤਰੀ ਨਰ ਦਰ
ੇ
ੱ
ਮੋਦੀ ਦੀ ਲੀਡਰਿਸ਼ਪ ਿਵੱਚ ਉਭਰਦੇ ਤੇ ਬਦਲਦੇ ਭਾਰਤ ਦੀ ਅਸਲ ਤਸਵੀਰ ਸਾਹਮਣ ਰੱਖਦੀ ਹੈ। 1 ਤ 15 ਦਸੰਬਰ ਤੱਕ ਦੇ ਅੰਕ ਦੇ ਇੱਕ ਲਖ ਿਵੱਚ
ੇ
ਿਭ ਸ਼ਟਾਚਾਰ ਿਖ਼ਲਾਫ਼ ਿਨਰਣਾਇਕ ਲੜਾਈ ਿਵੱਚ ਪ ਧਾਨ ਮੰਤਰੀ ਦੀ ਿਦ ੜਤਾ ਅਤੇ ਪ ਤੀਬੱਧਤਾ ਝਲਕਦੇ ਹਨ। ਇਸ ਦੇ ਨਾਲ ਹੀ ਇਸ ਅੰਕ ਦੀ
ਂ
ੂ
ਕਵਰ–ਸਟੋਰੀ ਿਮਸ਼ਨ ਲਾਈਫ ਰਾਹੀ ਵਾਤਾਵਰਣ ਦੇ ਅਨਕਲ ਜੀਵਨ–ਸ਼ੈਲੀ ਦਾ ਿਵਸ਼ਵ ਨ ਸੰਦੇਸ਼ ਿਦੰਦੀ ਹੈ। ਇਹ ਪੱਿਤ ਕਾ ਦਰ–ਦਰਾਜ ਦੇ ਜ਼ੋਨਲ
ੂ
ੂ
ੰ
ੁ
ਪੱਤਰਕਾਰਾ ਦੇ ਸੰਦਰਭ ਦੇ ਪ ਮਾਿਣਕ ਦਸਤਾਵੇਜ਼ ਦੀ ਭਿਮਕਾ ਿਵੱਚ ਵੀ ਕਾਫੀ ਅਿਹਮ ਹੈ। – ਡਾ. ਘਨਿਸ਼ਆਮ ਬਟਵਾਲ
ਂ
ੂ
ੋ
ੂ
ਸਾਨ ਫਾਲ ਕਰੋ @NISPIBIndia
ੰ
ੰ
ਕਿਮਊਨੀਕੇਸ਼ਨ ਅਡਰੈੱਸ ਤੇ ਈਮੇਲ: ਕਮਰਾ ਨਬਰ – 278, ਕ ਦਰੀ ਸੰਚਾਰ ਿਬਊਰੋ,
ਂ
ੂ
ੂ
ਸਚਨਾ ਭਵਨ, ਦਸਰੀ ਮੰਿਜ਼ਲ, ਨਵੀ ਿਦੱਲੀ–110003 ਈਮੇਲ– response-nis@pib.gov.in