Page 13 - NIS Punjabi June16-30
P. 13

ੰ
                                                                                    ਿਸਹਤ     ਕੋਰੋਨਾ ਿਖ਼ਲਾਫ਼ ਦੂਸਰੀ ਜਗ


                                                                       ਟੀਕਾਕਰਣ


                                                                       ਦੀ ਸਭ ਤ  ਤੇਜ਼ ਰਫ਼ਤਾਰ


                                                                  ਟੀਕਾਕਰਣ ਦੇ ਤੀਸਰੇ ਪੜਾਅ ਿਵਚ 18 ਤ  44 ਸਾਲ ਦੇ ਆਯੂ ਵਰਗ ਦੇ
                                                                                       ੱ
                                                                                                        ੱ
                                                                                   ੋ
                                                                   ੱ
                                                                  ਇਕ ਕਰੋੜ ਤ  ਿਜ਼ਆਦਾ ਲਕ  ਦਾ ਟੀਕਾਕਰਣ ਕੀਤਾ ਜਾ ਚੁਿਕਆ ਹੈ।
                                                                   ਥੇ ਹੀ ਕੁਲ ਟੀਕਾਕਰਣ ਦੇ ਮਾਮਲ ਿਵਚ ਭਾਰਤ ਨ 25 ਮਈ ਤ  20
                                                                                         ੇ
                                                                        ੱ

                                                                                           ੱ
                                                                       ੋ
                                                                  ਕਰੋੜ ਲਕ  ਦੇ ਟੀਕਾਕਰਣ ਦਾ ਅਿਹਮ ਪੜਾਅ ਪਾਰ ਕਰ ਿਲਆ ਹੈ।
                                                                         ੱ
                                                                  ਦੁਨੀਆ ਿਵਚ ਅਿਜਹਾ ਕਰਨ ਵਾਲਾ ਭਾਰਤ ਿਸਰਫ਼ ਤੀਸਰਾ ਦੇਸ਼ ਹੈ।
                                                                                   ੰ
                                                                                      ੱ
                                                                                                            ੱ
                                                                  ਕੋਿਵਡ ਦੇ ਿਖ਼ਲਾਫ਼ ਇਸ ਜਗ ਿਵਚ ਭਾਰਤ ਦੁਨੀਆ ਦਾ ਸਭ ਤ  ਵਡਾ
                                                                  ਟੀਕਾਕਰਣ ਪ ੋਗਰਾਮ ਚਲਾ ਿਰਹਾ ਹੈ। ਟੀਕਾਕਰਣ ਦੀ ਰਫ਼ਤਾਰ ਦੁਨੀਆ
                                                                                    ੱ
                                                                   ੱ
                                                                  ਿਵਚ ਸਭ ਤ  ਤੇਜ਼ ਭਾਰਤ ਿਵਚ ਹੀ ਹੈ। ਟੀਕਾਕਰਣ ਦੇ ਤੀਸਰੇ ਪੜਾਅ
                                                                  ਿਵਚ 18 ਤ  44 ਸਾਲ ਦੇ ਆਯੂ ਵਰਗ ਦੇ ਲਕ  ਦੇ ਲਈ 24 ਮਈ ਤ
                                                                   ੱ
                                                                                              ੋ
                                                                                         ੂ
                                                                  ਪਿਹਲ  ਰਿਜਸਟ ੇਸ਼ਨ ਦੀ ਬਦਸ਼ ਨ ਖਤਮ ਕਰਕੇ ਸ ਟਰ ’ਤੇ ਔਨ ਸਪੌਟ
                                                                                    ੰ
                                                                                        ੰ
                                                                  ਰਿਜਸਟ ੇਸ਼ਨ ਦੀ ਸੁਿਵਧਾ  ੁਰੂ ਕਰ ਿਦਤੀ ਗਈ ਹੈ।
                                                                                           ੱ
                                                                        ਕਰੋੜ ਤ  ਿਜ਼ਆਦਾ ਖ਼ਰਾਕ  ਕ ਦਰ ਸਰਕਾਰ ਨ 25 ਮਈ ਤਕ
                                                                                                                ੱ

                                                                                       ੁ
                                                                              ੰ
                                                                              ੂ
                                                                        ਰਾਜ  ਨ ਉਪਲਬਧ ਕਰਵਾਈਆਂ। ਉਤਪਾਦਨ ਨ ਵਧਾਉਣ
                                                                                                          ੂ
                                                                                                         ੰ

                                                                        ਦੇ ਲਈ ਵੀ ਲਗਾਤਾਰ ਪਯਤਨ ਕੀਤੇ ਜਾ ਰਹੇ ਹਨ।
                                                                 ਕੁਲ ਟੀਕਾਕਰਣ               ਹੈਲਥਵਰਕਰ
                                                                   ੱ
                                                                             ੰ
                                                                  ਟੀਕਾਕਰਣ ਦੀ ਸਿਖਆ ਦੇ ਿਹਸਾਬ ਨਾਲ ਚੀਨ ਅਤੇ ਅਮਰੀਕਾ ਤ
                                                                  ਬਾਅਦ ਭਾਰਤ ਦੁਨੀਆ ਦਾ ਅਿਜਹਾ ਤੀਸਰਾ ਦੇਸ਼ ਹੈ ਿਜਥੇ 20 ਕਰੋੜ
                                                                                                      ੱ
                                                                                                 ੱ
                                                                  ਤ  ਿਜ਼ਆਦਾ ਲਕ  ਦਾ ਵੈਕਸੀਨਸ਼ਨ ਕੀਤਾ ਜਾ ਚੁਿਕਆ ਹੈ।
                                                                           ੋ

                                                                                                     ੰ
                                                                                 ੋ
                                                                                     ੱ
                                                                  ਿਜ਼ਆਦਾ ਤ  ਿਜ਼ਆਦਾ ਲਕ  ਤਕ ਜਲਦੀ ਵੈਕਸੀਨ ਪਹੁਚੇ, ਇਸ ਦੇ
                                                                  ਲਈ ਕ ਦਰ ਸਰਕਾਰ ਨਵ  ਪਿਹਲ ਕਰ ਰਹੀ ਹੈ। ਿਜਸ ਦੇ ਤਿਹਤ
                                                                  ਸਵਦੇਸ਼ੀ ਵੈਕਸੀਨ ਕੋਵੈਕਿਸਨ ਦਾ ਉਤਪਾਦਨ ਵਧਾਉਣ ਦੇ ਲਈ
                                                                  ਟੈਕਨਲਜੀ ਟਰ ਸਫ਼ਰ ਿਵਵਸਥਾ ਦੇ ਤਿਹਤ ਕ ਦਰ ਸਰਕਾਰ ਨ ਿਤਨ

                                                                                                             ੰ
                                                                       ੋ

                                                                  ਜਨਤਕ  ਦਮ  ਦੇ ਨਾਲ ਇਸ ਦੇ ਉਤਪਾਦਨ ਦੀ ਿਤਆਰੀ ਸ਼ੁਰੂ ਕੀਤੀ
                                                                  ਹੈ।
                                                                  ਮਹਾਰਾਸ਼ਟਰ ਦਾ ਹੈਫ਼ਕਾਇਨ ਬਾਇਓ ਫਾਰਮਾਿਸਊਟੀਕਲ
                                                                  ਕਾਰਪੋਰੇਸ਼ਨ ਿਲਿਮਿਟਡ, ਹੈਦਰਾਬਾਦ ਦਾ ਇਡੀਅਨ
                                                                                               ੰ
                                                                                                       ੰ
                                                                  ਇਿਮਊਨਲਿਜਕਲ ਿਲਿਮਿਟਡ ਅਤੇ  ਤਰ ਪ ਦੇਸ਼ ਦੇ ਬੁਲਦਸ਼ਿਹਰ ਦਾ
                                                                         ੌ
                                                                                           ਂ
                                                                   ੰ
                                                                                                   ੌ
                                                                                     ੌ
                                                                  ਸਸਥਾਨ ਭਾਰਤ ਇਿਮਊਨਲਿਜਕਲ ਐਡ ਬਾਇਓਲਿਜਕਲ ਿਲਿਮਿਟਡ
                                                                  ਕੋਵੈਕਿਸਨ ਦੀ ਡੋਜ਼ ਬਣਾਏਗਾ।
                                                                                           ੰ
                                                                                        ਿਨਊ ਇਡੀਆ ਸਮਾਚਾਰ |  16–30 ਜੂਨ 2021
   8   9   10   11   12   13   14   15   16   17   18