Page 18 - NIS Punjabi June16-30
P. 18
ਕਵਰ ਸਟੋਰੀ ਿਵਸ਼ਵ ਯੋਗ ਿਦਵਸ
ੁ
ਯੋਗ ਿਸਰਫ਼ ਕਸਰਤ ਨਹ ਹੈ, ਬਲਿਕ ਖ਼ਦ ਦੇ ਨਾਲ ਿਵ ਵ ਅਤੇ
ਕੁਦਰਤ ਦੇ ਨਾਲ ਜੁੜਾਅ ਖੋਜਣ ਦੀ ਭਾਵਨਾ ਹੈ। ਯੋਗ ਸਾਡੀ ਜੀਵਨ
ੱ
ੰ
ਸ਼ੈਲੀ ਿਵਚ ਪਿਰਵਰਤਨ ਿਲਆ ਕੇ ਸਾਡੇ ਅਦਰ ਜਾਗਰੂਕਤਾ ਪੈਦਾ
ਦਾ ਵਧਦਾ
ਕਰਦਾ ਹੈ ਅਤੇ ਕੁਦਰਤੀ ਪਿਰਵਰਤਨ ਨਾਲ ਸਰੀਰ ਿਵਚ ਹੋਣ ਵਾਲ ੇ
ੱ
ੂ
ੰ
ੱ
ਬਦਲਾਵ ਨ ਸਿਹਣ ਕਰਨ ਿਵਚ ਸਹਾਇਕ ਹੋ ਸਕਦਾ ਹੈ। ਪ ਧਾਨ
ੰ
ਮਤਰੀ ਬਣਨ ਦੇ ਿਸਰਫ਼ ਚਾਰ ਮਹੀਿਨਆਂ ਦੇ ਅਦਰ ਨਰ ਦਰ ਮੋਦੀ ਨ ਯੋਗ ਬਜ਼ਾਰ
ੰ
ੰ
ੰ
27 ਸਤਬਰ, 2014 ਨ ਯੋਗ ਨ ਅਤਰਰਾਸ਼ਟਰੀ ਮਚ ’ਤੇ ਪਹੁਚਾਉਣ
ੰ
ੰ
ੰ
ੂ
ੂ
ੰ
ੰ
ਦੀ ਪਿਹਲ ਕਰਦੇ ਹੋਏ ਜੋ ਸਦੇਸ਼ ਿਦਤਾ, ਉਸ ਦੀ ਅਿਹਮੀਅਤ ਕੋਿਵਡ
ੱ
ੰ
ੱ
ਮਹਾਮਾਰੀ ਦੇ ਦੌਰ ਿਵਚ ਇਨੀ ਵਧ ਜਾਵੇਗੀ ਸ਼ਾਇਦ ਹੀ ਿਕਸੇ ਨ
ੂ
ੰ
ਕਲਪਨਾ ਕੀਤੀ ਹੋਵੇਗੀ। ਇਹੀ ਵਜ ਾ ਹੈ ਿਕ ਭਾਰਤ ਨ ਦੁਨੀਆ ਨ ਯੋਗ
ੱ
ੱ
ਦੀ ਸ਼ਕਤੀ ਿਦਤੀ ਤ ਕੋਿਵਡ ਕਾਲ ਿਵਚ ਸ਼ਾਇਦ ਹੀ ਦੁਨੀਆ ਦੇ ਕੋਈ
ੱ
ਅਿਜਹੇ ਮੁਖੀ ਹੋਣਗੇ, ਿਜਨ ਨ ਪ ਧਾਨ ਮਤਰੀ ਮੋਦੀ ਨਾਲ ਗਲਬਾਤ
ੰ
ੱ
ੱ
ਿਵਚ ਯੋਗ ਤ ਕੋਿਵਡ ’ਤੇ ਿਜਤ ਦੇ ਉਪਾਅ ਬਾਰੇ ਿਜ਼ਕਰ ਨਹ ਕੀਤਾ
ਹੋਵੇਗਾ। ਇਸ ਲਈ ਬੀਤੇ ਸਾਲ ਵਰਚੁਅਲ ਮਨਾਏ ਗਏ ਯੋਗ ਿਦਵਸ ਦੇ
ੰ
ਮੌਕੇ ’ਤੇ ਪ ਧਾਨ ਮਤਰੀ ਨ ਖਾਸ ਤੌਰ ’ਤੇ ਿਕਹਾ ਵੀ, “ਸਾਨ ਜੋੜੇ, ਨਾਲ
ੰ
ੂ
ੂ
ੰ
ਿਲਆਵੇ ਅਤੇ ਦੂਰੀਆਂ ਨ ਖ਼ਤਮ ਕਰੇ ਉਹੀ ਤ ਯੋਗ ਹੈ।” ਉਨ ਦਾ
ੰ
ੰ
ਕਿਹਣਾ ਸੀ ਿਕ ਯੋਗ ਨਾ ਿਸਰਫ ਿਵ ਵ ਭਰਾਤਰੀ ਦਾ ਸਦੇਸ਼ ਿਦਦਾ ਹੈ,
ਬਲਿਕ ਦੂਰੀਆਂ ਨ ਖ਼ਤਮ ਕਰਕੇ ਸਾਿਰਆਂ ਨ ਇਕਠ ਅਤੇ ਜੋੜਨ ਦਾ
ੱ
ੂ
ੰ
ੰ
ੂ
ੱ
ਅਚੂਕ ਜ਼ਰੀਆ ਹੈ। ਜੇਕਰ ਯੋਗ ਦੀ ਮਹਤਤਾ ਅਜ ਦੁਨੀਆ ਭਰ ਿਵਚ
ੱ
ੱ
ਇਨੀ ਵਧੀ ਹੈ ਤ ਉਸ ਿਵਚ ਭਾਰਤ ਅਤੇ ਪ ਧਾਨ ਮਤਰੀ ਮੋਦੀ ਦੇ 2014
ੰ
ੰ
ੱ
ਤ ਕੀਤੇ ਗਏ ਅਣਥਕ ਪ ਯਤਨ ਦੀ ਭੂਿਮਕਾ ਸਭ ਤ ਪਰ ਹੈ।
ੱ
ੱ
ਜਦ ਦੁਨੀਆ ਨ ਸਮਝੀ ਸਾਡੇ ਯੋਗ ਦੀ ਮਹਤਤਾ
ਪ ਧਾਨ ਮਤਰੀ ਨਰ ਦਰ ਮੋਦੀ ਦੀ ਸਰਕਾਰ ਦੇ ਅਣਥਕ ਪ ਯਤਨ ਦਾ ਹੀ
ੱ
ੰ
ੂ
ੰ
ੰ
ਨਤੀਜਾ ਹੈ ਿਕ 21 ਜੂਨ ਨ ਅਤਰਰਾਸ਼ਟਰੀ ਯੋਗ ਿਦਵਸ ਦੇ ਤੌਰ ’ਤੇ
ੰ
ਮਨਾਉਣ ਦੀ ਸ਼ੁਰੂਆਤ ਕੀਤੀ ਗਈ ਹੈ। 193 ਮ ਬਰ ਵਾਲੀ ਸਸਥਾ
ੱ
ਸਯੁਕਤ ਰਾ ਟਰ ਮਹਾ ਸਭਾ ਿਵਚ 177 ਸਿਹ ਸਮਰਥਕ ਦੇਸ਼ ਦੀ
ੰ
ੱ
ਿਰਕਾਰਡ ਸਰਬ ਸਿਹਮਤੀ ਪ ਾਪਤ ਹੋਈ। ਆਪਣੇ ਪ ਸਤਾਵ ਿਵਚ
ੰ
ਸਯੁਕਤ ਰਾਸ਼ਟਰ ਮਹਾ ਸਭਾ ਨ ਸਵੀਕਾਰ ਕੀਤਾ – “ਯੋਗ ਿਸਹਤ ਅਤੇ
ੱ
ੱ
ੰ
ਕਿਲਆਣ ਸਬਧੀ ਇਕ ਸਮੁਚਾ ਨਜ਼ਰੀਆ ਪ ਦਾਨ ਕਰਨ ਦੇ ਨਾਲ
ੱ
ਜੀਵਨ ਦੇ ਸਾਰੇ ਖੇਤਰ ਿਵਚ ਇਕਾਗਰਤਾ ਸਥਾਿਪਤ ਕਰਦਾ ਹੈ ਇਸ
ਲਈ ਿਵਸ਼ਵ ਦੀ ਆਬਾਦੀ ਿਵਚ ਿਸਹਤ ਦੇ ਲਈ ਯੋਗ ਅਿਭਆਸ ਦੇ
ੱ
ਲਾਭ ਦੀ ਜਾਣਕਾਰੀ ਦਾ ਿਵਆਪਕ ਪ ਸਾਰ ਫ਼ਾਇਦੇਮਦ ਹੋਵੇਗਾ।” ਇਸੇ
ੰ
ਦੇ ਨਾਲ ਭਾਰਤ ਿਵਚ ਸਮੁਚੀ ਿਸਹਤ ਕ ਤੀ ਦੇ ਇਕ ਨਵ ਯੁਗ ਦਾ
ੱ
ੱ
ੱ
ੱ
ਭਾਰਤ ਿਵਚ ਯੋਗ ਦਾ
ਸੂਤਰਪਾਤ ਹੋਇਆ, ਜੋ ਇਲਾਜ ਨਾਲ ਿਜ਼ਆਦਾ ਰੋਕਥਾਮ ਦੇ ਿਸਧ ਤ
ਤੇ ਅਧਾਿਰਤ ਹੈ।
ਇਿਤਹਾਸ ਕਰੀਬ 5 ਹਜ਼ਾਰ
ੇ
ੰ
ੰ
21 ਜੂਨ 2015 ਨ ਰਾਜਪਥ ’ਤੇ ਪਿਹਲ ਅਤਰਰਾਸ਼ਟਰੀ ਯੋਗ
ੂ
ੱ
ਿਦਵਸ ਦਾ ਆਯੋਜਨ ਹੋਇਆ। ਇਸ ਿਵਚ ਦੋ ਿਗਨੀਜ਼ ਵਰਲਡ
ਸਾਲ ਪੁਰਾਣਾ ਹੈ।
ੱ
ੱ
ੱ
ੱ
ਿਰਕਾਰਡ ਬਣੇ। ਇਨ ਿਵਚ ਇਕ ਯੋਗ ਦਾ ਸਭ ਤ ਵਡਾ ਇਕਠ ਸੀ ਿਜਸ
ੱ
ਿਵਚ 35,985 ਲਕ ਸ਼ਾਮਲ ਹੋਏ ਸਨ। ਦੂਸਰਾ ਿਰਕਾਰਡ 84 ਦੇਸ਼ ਦੇ
ੋ
ਭਾਗੀਦਾਰ ਦੇ ਨਾਲ ਇਕ ਹੀ ਸੈਸ਼ਨ ਿਵਚ ਇਕਠ ਹੋਣ ਦਾ ਸੀ। ਉਦ ਤ
ੱ
ੱ
ੱ
ੰ
ਿਨਊ ਇਡੀਆ ਸਮਾਚਾਰ | 16–30 ਜੂਨ 2021