Page 17 - NIS Punjabi June16-30
P. 17
ਕਵਰ ਸਟੋਰੀ ਿਵਸ਼ਵ ਯੋਗ ਿਦਵਸ
ੌ
ਮ ਹੋਵੇ ਜ ਖ਼ਾਸ, ਨਜਵਾਨ ਹੋਵੇ ਜ ਬਜ਼ਰਗ,
ੁ
ਮਿਹਲਾ ਹੋਵੇ ਜ ਬਚੇ, ਆਸਿਤਕ ਹੋਣ ਜ
ੱ
ਨਾਸਿਤਕ, ‘ਯੋਗ’ ਅਜ ਸਾਰੇ ਉਮਰ ਦੇ ਲਕ
ੱ
ੋ
ਆ ਦੇ ਸਰੀਰ, ਊਰਜਾ, ਮਸਤਕ ਅਤੇ ਮਨ ਭਾਵ ਦੀ
ੱ
ਯੋਗ ਅਜ ਦੁਨੀਆ ਿਵਚ ਇਕ ਨਵ
ੱ
ੱ
ਪਿਹਚਾਣ ਬਣ ਿਗਆ ਹੈ। ਧਰਮ, ਸਪਰਦਾ, ਜਾਤ, ਅਮੀਰ – ਗ਼ਰੀਬ, ਦੇਸ਼ ਨ ੂ
ੰ
ੰ
ੱ
ਏਕੀਿਕਤ ਤਾਕਤ ਦੇ ਰੂਪ ਿਵਚ
ੱ
ੱ
ੱ
ੱ
ਅਲਗ ਕਰਨ ਵਾਲੀਆਂ ਸਰਹਦ ਤ ਪਾਰ ਸਮੁਚੇ ਿਵਸ਼ਵ ਦੀ ਇਕ ਭਾਸ਼ਾ ਬਣ
ਭਿਰਆ ਹੈ। ਮ ਿਵਸ਼ਵਾਸ ਦੇ ਨਾਲ
ਗਈ ਹੈ। ਯੋਗ ਦੀ ਇਸੇ ਿਵਸ਼ੇਸ਼ਤਾ ’ਤੇ ਸਸਿਕ ਤ ਦੇ ਮਹਾਨ ਕਵੀ ਭਰਿਤ ਹਰੀ
ੰ
ੱ
ਨ ਸਦੀਆਂ ਪਿਹਲ ਿਲਿਖਆ ਸੀ – ਕਿਹ ਸਕਦਾ ਹ ਿਕ ਜੇਕਰ ਅਜ ਪੂਰੀ
ੱ
ਦੁਨੀਆ ਿਵਚ ਯੋਗ ਕਰਨ ਵਾਿਲਆਂ ਦੇ
ੰ
ੱ
ਅਕੜੇ ਜੁਟਾਏ ਜਾਣ ਤ ਅਨਖੇ ਤਥ
ਦੁਨੀਆ ਦੇ ਸਾਹਮਣੇ ਆਉਣਗੇ।
ੰ
- ਨਰ ਦਰ ਮੋਦੀ ਪਧਾਨ ਮਤਰੀ
ਸਦੀਆਂ ਪਿਹਲ ਕਹੀ ਗਈ ਇਸ ਗਲ ਦਾ ਿਸਧਾ ਮਤਲਬ ਹੈ ਿਕ ਿਨਯਿਮਤ
ੱ
ੱ
ੰ
ੱ
ੰ
ਯੋਗ ਅਿਭਆਸ ਕਰਨ ’ਤੇ ਕੁਝ ਚਗੇ ਗੁਣ ਸਕੇ ਸਬਧੀਆਂ ਅਤੇ ਿਮਤਰ ਦੀ
ੰ
ਤਰ ਹੋ ਜ ਦੇ ਹਨ। ਯੋਗ ਕਰਨ ਨਾਲ ਹੌਸਲਾ ਪੈਦਾ ਹੁਦਾ ਹੈ ਜੋ ਸਦਾ ਹੀ ਿਪਤਾ
ਦੀ ਤਰ ਸਾਡੀ ਰਿਖਆ ਕਰਦਾ ਹੈ। ਿਖਮਾ ਦਾ ਭਾਵ ਪੈਦਾ ਹੁਦਾ ਹੈ
ੱ
ੰ
ਿਜਵ ਮ ਆਪਣੇ ਬਿਚਆਂ ਦੇ ਲਈ ਹੁਦੀ ਹੈ ਅਤੇ ਮਾਨਿਸਕ ਸ਼ ਤੀ ਸਾਡੀ
ੰ
ੱ
ੱ
ਸਥਾਈ ਿਮਤਰ ਬਣ ਜ ਦੀ ਹੈ। ਭਰਿਤ ਹਰੀ ਨ ਿਕਹਾ ਹੈ ਿਕ ਿਨਯਿਮਤ ਯੋਗ
ੰ
ੰ
ੱ
ਕਰਨ ਨਾਲ ਸਚ ਸਾਡੀ ਸਤਾਨ, ਦਇਆ ਸਾਡੀ ਭੈਣ, ਆਤਮ ਸਜਮ ਸਾਡਾ
ੁ
ੱ
ਭਾਈ, ਖ਼ਦ ਧਰਤੀ ਸਾਡਾ ਿਬਸਤਰਾ ਅਤੇ ਿਗਆਨ ਸਾਡੀ ਭੁਖ ਿਮਟਾਉਣ ਵਾਲਾ
ਬਣ ਜ ਦਾ ਹੈ। ਜਦ ਇਨ ਸਾਰੇ ਗੁਣ ਿਕਸੇ ਦੇ ਸਾਥੀ ਬਣ ਜਾਣ ਤ ਯੋਗੀ ਸਾਰੇ
ੰ
ੱ
ਿਕਸਮ ਦੇ ਡਰ ’ਤੇ ਿਜਤ ਪ ਾਪਤ ਕਰ ਲਦਾ ਹੈ।
ੰ
ਦਰਅਸਲ ਮੁਫ਼ਤ ਿਵਚ ਿਕਤੇ ਵੀ ਿਸਹਤ ਬੀਮਾ ਨਹ ਹੁਦਾ ਹੈ,
ੱ
ੰ
ੱ
ੇ
ੰ
ੱ
ਲਿਕਨ ਯੋਗ ਤਦਰੁਸਤੀ ਦੀ ਇਕੋ-ਇਕ ਅਿਜਹੀ ਗਰਟੀ ਹੈ ਜੋ ਜ਼ੀਰੋ ਬਜਟ
ੰ
ਿਵਚ ਿਸਹਤ ਦਾ ਭਰੋਸਾ ਿਦਦੀ ਹੈ। ਕੋਿਵਡ ਮਹਾਮਾਰੀ ਦੇ ਇਸ ਦੌਰ ਿਵੱਚ ਯੋਗ
ੱ
ੱ
ਦੀ ਮਹਤਤਾ ’ਤੇ ਪ ਧਾਨ ਮਤਰੀ ਨਰ ਦਰ ਮੋਦੀ ਦੇ ਇਹ ਸ਼ਬਦ ਇਸ ਨ ਹੋਰ
ੰ
ੰ
ੂ
ੱ
ਿਜ਼ਆਦਾ ਸਪਸ਼ਟ ਕਰਦੇ ਹਨ, “ਇਸ ਸਦੀ ਿਵਚ ਅਸ ਮਿਹਸੂਸ ਕਰ ਰਹੇ ਹ
ੂ
ੰ
ੱ
ਿਕ ਯੋਗ ਨ ਿਵ ਵ ਨ ਜੋੜ ਿਦਤਾ ਹੈ। ਿਜਵ ਯੋਗ ਸਰੀਰ, ਮਨ, ਬੁਧੀ, ਆਤਮਾ
ੱ
ੂ
ਨ ਜੋੜਦਾ ਹੈ, ਉਵ ਹੀ ਯੋਗ ਅਜ ਿਵਸ਼ਵ ਨ ਵੀ ਜੋੜ ਿਰਹਾ ਹੈ। ਹਰ ਕੋਈ
ੂ
ੱ
ੰ
ੰ
ੰ
ਚਾਹੁਦਾ ਹੈ ਿਕ ਤਣਾਅ ਮੁਕਤ ਜੀਵਨ ਹੋਵੇ, ਿਬਮਾਰੀ ਤ ਮੁਕਤ ਜੀਵਨ ਹੋਵੇ,
ੰ
ਖੁਸ਼ ਜੀਵਨ ਹੋਵੇ, ਇਨ ਸਾਿਰਆਂ ਨ ਿਕਸੇ ਇਕ ਰਸਤੇ ਨਾਲ ਪਾਇਆ ਜਾ
ੱ
ੂ
ੂ
ੰ
ਸਕਦਾ ਹੈ ਤ ਉਹ ਰਸਤਾ ਹੈ ਯੋਗ ਦਾ। ਇਕ ਸਪੂਰਨ ਜੀਵਨ ਨ ਸਤੁਿਲਤ ਰੂਪ
ੰ
ੱ
ੰ
ਿਵਚ ਿਕਵ ਜੀਿਵਆ ਜਾ ਸਕਦਾ ਹੈ। ਤਨ ਤ , ਮਨ ਤ , ਿਵਚਾਰ ਤ , ਆਚਰਣ
ੱ
ਤ ਤਦਰੁਸਤ ਹੋਣ ਦੀ ਅਤਰਯਾਤਰਾ ਿਕਵ ਚਲ ਇਹ ਅਿਹਸਾਸ ਕਰਨਾ ਹੈ ਤ
ੰ
ੰ
ੇ
ਯੋਗ ਦੇ ਮਾਿਧਅਮ ਨਾਲ ਹੋ ਸਕਦਾ ਹੈ।” ਯੋਗ ਗੁਰੂ ਕੇ. ਪਟਾਭੀ ਦੇ ਮੁਤਾਬਕ ਵੀ
ਯੋਗ ਸਚਾ ਆਤਮਿਗਆਨ ਹੈ, ਇਕ ਆਂਤਿਰਕ ਸਫ਼ਾਈ ਹੈ। ਇਹ ਅਿਜਹਾ
ੱ
ੱ
ਿਵਿਗਆਨ ਹੈ ਜੋ ਨਾ ਿਸਰਫ਼ ਿਸਹਤ ਦੇ ਲਈ ਫਾਇਦੇਮਦ ਹੈ, ਬਲਿਕ ਸਮਾਜ ਨ ੂ
ੰ
ੰ
ੰ
ੱ
ਇਕ ਧਾਗੇ ਿਵਚ ਬਨਣ ਿਵਚ ਵੀ ਸਹਾਇਕ ਸਾਬਤ ਹੋ ਿਰਹਾ ਹੈ।
ੱ
ੱ