Page 22 - NIS Punjabi June16-30
P. 22

ਕਵਰ ਸਟੋਰੀ    ਿਵਸ਼ਵ ਯੋਗ ਿਦਵਸ





                                           ੱ
                                  ੱ
                            ਭਿਵਖ ਿਵਚ ਯੋਗ ਨ ਿਮਲਗੀ ਹੋਰ ਰਫ਼ਤਾਰ
                                                                   ੇ
                                                          ੂ
                                                         ੰ
                      ੰ
                       ੂ
                                                                                           ੰ

            ਯੋਗ ਟੇਨਰ  ਨ ਿਵ ਵ   ਤੀ ਦੇ ਬ ਡ ਅਬੈਸਡਰ  ਦੇ ਰੂਪ ਿਵਚ ਹੁਲਾਰਾ  ਿਦਤਾ ਜਾ ਿਰਹਾ ਹੈ। ਆਯੁਸ਼ ਮਤਰਾਲਾ ਇਸ ਨਾਲ ਜੁੜੇ
                                                          ੱ
                                                                     ੱ

                                          ੰ
                           ੰ
              ੰ
             ਅਤਰਰਾ ਟਰੀ ਸਮੇਲਨ ਅਤੇ ਪਦਰਸ਼ਨੀਆਂ ਦਾ ਵੀ ਸਮ -ਸਮ  ’ਤੇ ਆਯੋਜਨ ਕਰਦਾ ਿਰਹਾ ਹੈ। ਕਈ ਦੇਸ਼  ਤ  ਇਲਾਵਾ ਿਵਦੇਸ਼ੀ

                     ੱ
                   ਿਵਿਦਅਕ ਸਸਥਾਨ , ਯੂਨੀਵਰਿਸਟੀਆਂ ਦੇ ਨਾਲ ਸਿਹਮਤੀ ਪਤਰ (ਐ ਮਓਯੂ) ’ਤੇ ਦਸਤਖਤ ਕੀਤੇ ਗਏ ਹਨ।
                             ੰ
                                                                  ੱ
                                                                                                         ੱ
                                                                                     ੱ
                                                            ਲਾਈਫ਼ ਸਟਾਈਲ ਸਬਧੀ ਿਕਸੇ ਵੀ ਸਮਿਸਆ ਤ  ਛੁਟਕਾਰਾ ਪਾਉਣ ਿਵਚ 30
                                                                          ੰ
                                                            ਤ  45 ਿਮਟ ਤਕ ਰੋਜ਼ਾਨਾ ਯੋਗ ਅਿਭਆਸ ਕਰਨ ਵਾਲ ਿਵਅਕਤੀ ਨ ਮਦਦ
                                                                     ੱ
                                                                                                        ੂ
                                                                                               ੇ
                                                                  ੰ
                                                                                                        ੰ
              ਯੋਗ                                           ਿਮਲ ਸਕਦੀ ਹੈ। ਨਾਲ ਹੀ ਯੋਗ ਅਿਭਆਸ ਨ ਿਪਡ ਦੇ ਪਧਰ ਤਕ ਿਲਜਾਇਆ
                                                                                         ੂ
                                                                                                 ੱ
                                                                                           ੰ
                                                                                                     ੱ
                                                                                         ੰ
                                                                   ੱ
                                                            ਜਾਵੇਗਾ ਿਜਥੇ ਘਟੋ-ਘਟ ਇਕ ਿਵਅਕਤੀ ਇਕ ਪਿਰਵਾਰ ਨ ਅਗਲ ਿਤਨ ਸਾਲ
                                                                                                         ੰ
                                                                                                       ੇ
                                                                      ੱ
                                                                                                  ੂ
                                                                                        ੱ
                                                                                                  ੰ
                                                                             ੱ
                                                                          ੱ

                 ੰ
             ਟੇਿਨਗ
                                                             ੱ
                                                                                                 ੱ
                                                            ਤਕ ਯੋਗ ਅਿਭਆਸ ਦੇ ਲਈ ਪ ੇਿਰਤ ਕਰੇਗਾ। ਅਿਜਹੇ ਿਵਚ ਯੋਗ ਘਰ-ਘਰ
                                                                 ੰ
                                                                                                            ੱ
                                                            ਅਤੇ ਿਪਡ-ਿਪਡ ਤਕ ਪਹੁਚ ਜਾਵੇਗਾ ਅਤੇ ਪਿਰਵਾਰ ਦੀ ਗਤੀਿਵਧੀ ਦਾ ਇਕ
                                                                            ੰ
                                                                     ੰ
                                                                        ੱ
                                                             ੰ
                                                                    ੱ
                                                            ਅਦਰੂਨੀ ਿਹਸਾ ਬਣ ਜਾਵੇਗਾ।
                                                             ਯੋਗ ਿਸਿਖਆ ਦੇ ਕਈ ਆਯਾਮ ਹਨ। ਸਕੂਲ, ਕਾਲਜ, ਯੂਨੀਵਰਿਸਟੀ, ਖੇਡ
                                                                 ੱ
                                                            ਸਮਾਰੋਹ, ਕਾਰਜਸਥਲ, ਕਾਰਪੋਰੇਟ ਸੈਕਟਰ, ਹਿਥਆਰਬਦ ਬਲ, ਪੁਿਲਸ
                                                                                                  ੰ
              ਯੋਗ
                                                            ਕਰਮਚਾਰੀ, ਮੈਡੀਕਲ ਪ ੋਫੈਸ਼ਨਲ, ਨਰਿਸਗ ਸਟਾਫ਼, ਨਕਰਸ਼ਾਹੀ, ਲਕ ਸੇਵਕ
                                                                                                ੌ
                                                                                                         ੋ
                                                                                       ੰ
            ਿਸਿਖਆ                                           ਆਿਦ ਿਵਚ ਹਰ ਜਗ ਾ ਿਵਿਭਨ ਪਧਰ  ’ਤੇ ਿਸਹਤ ਅਤੇ ਖੁਸ਼ਹਾਲੀ ਿਲਆਉਣ
                                                                                 ੱ
                                                                              ੰ
               ੱ
                                                                  ੱ
                                                                         ੱ
                                                            ਿਵਚ ਯੋਗ ਟ ੇਨਰ ਮੁਖ ਭੂਿਮਕਾ ਿਨਭਾ ਸਕਦੇ ਹਨ।
                                                             ੱ
                                                                                                          ੱ
                                                                          ੱ
                                                                 ੱ
                                                            ਯੋਗ ਿਵਚ ਇਹ ਸਮਰਥਾ ਹੈ ਿਕ ਇਹ ਿਕਸੇ ਵੀ ਿਬਮਾਰੀ ਦੇ ਇਲਾਜ ਿਵਚ
                                                            ਸਹਾਇਕ ਦੀ ਭੂਿਮਕਾ ਿਨਭਾ ਸਕਦਾ ਹੈ। ਲਾਈਫ ਸਟਾਈਲ ਸਬਧੀ
                                                                                                     ੰ
                                                              ੱ
                                                                          ੰ
                                                            ਸਮਿਸਆਵ , ਗ਼ੈਰ-ਸਚਾਰੀ ਿਵਕਾਰ  ਅਤੇ ਕ ਸਰ, ਿਦਲ ਦੇ ਰੋਗ  ਸਟ ੋਕ ਆਿਦ
              ਯੋਗ
                                                            ਿਜਹੀਆਂ ਆਧੁਿਨਕ ਿਬਮਾਰੀਆਂ ਦੇ ਮਰੀਜ਼  ਦੇ ਪੁਨਰਵਾਸ ਿਵਚ ਆਲਮੀ
                                                                                                    ੱ
             ਥੈਰੇਪੀ                                         ਪਧਰ ’ਤੇ ਇਸ ਦੀ ਸਵੀਕਾਰਤਾ ਆਪਣੇ ਆਪ ਿਵਚ ਯੋਗ ਦੀ ਸਮਰਥਾ ਨ  ੂ
                                                                                            ੱ
                                                                                                        ੱ
                                                                                                           ੰ
                                                             ੱ
                                                                                          ੱ
                                                                                    ੰ
                                                                                ੱ
                                                            ਦਰਸਾ ਦੀ ਹੈ। ਅਿਜਹੇ ਿਵਚ ਵਡੀ ਸਿਖਆ ਿਵਚ ਯੋਗ ਥੈਰੇਿਪਸਟ ਅਤੇ
                                                                             ੱ
                                                             ੰ
                                                            ਕਸਲਟ ਟਸ ਦੀ ਜ਼ਰੂਰਤ ਹੈ।
                                                            ਆਪਣੇ ਿਸਧ ਤ  ਦੇ ਅਿਭਆਸ ਦੇ ਕਾਰਨ ਯੋਗ ਿਕਸੇ ਿਵਅਕਤੀ ਦੇ ਜੀਵਨ
                ੰ

            ਪਬਧਨ
                                                                                                  ੱ
                                                            ਪ ਬਧਨ ਿਵਚ ਮਦਦ ਕਰਦਾ ਹੈ। ਆਮ ਲਕ  ਦੇ ਜੀਵਨ ਿਵਚ ਯੋਿਗਕ ਪ ਬਧਨ
                                                                   ੱ
                                                              ੰ
                                                                                                            ੰ
                                                                                       ੋ
           ਿਵਚ ਯੋਗ                                          ਦੇ ਖੇਤਰ ਿਵਚ ਲਖ  ਲਕ  ਦੇ ਲਈ ਿਬਹਤਰੀਨ ਸੁਅਵਸਰ ਹੈ।
              ੱ
                                                                    ੱ
                                                                           ੋ
                                                                       ੱ
                                         ੰ
                                                  ੰ
          ਕੀਤਾ ਿਗਆ ਹੈ। ਯੋਗ ਦੀ ਪੜ ਾਈ ਹੋਣਾ ਸਮ  ਦੀ ਮਗ ਹੈ। ਇਸੇ ਨ ਦੇਖਦੇ ਹੋਏ   ਆਯੁਸ਼ਮਾਨ  ਭਾਰਤ  ਯੋਜਨਾ  ਦੇ  ਤਿਹਤ  12,500  ਆਯੁਸ਼  ਿਸਹਤ  ਅਤੇ
                                                   ੂ
                                                         ੱ
                                                   ੇ
          ਐ ਨਸੀਆਈਆਰਟੀ ਨ ਪਿਹਲੀ ਤ  ਦਸਵ  ਕਲਾਸ ਤਕ ਦੇ ਿਸਲਬਸ  ਿਵਚ    ਕਿਲਆਣ ਕ ਦਰ  ਦੇ ਮਾਿਧਅਮ ਨਾਲ ਦੇਸ਼ ਭਰ ਿਵਚ ਯੋਗ ਟ ੇਿਨਗ ’ਤੇ ਫੋਕਸ
                                                                                               ੱ

                                                                                                       ੰ
                                            ੱ
          ਿਸਹਤ  ਅਤੇ  ਸਰੀਰਕ  ਿਸਿਖਆ  ਦੇ  ਨਾਲ  ਯੋਗ  ਨ  ਸ਼ਾਮਲ  ਕੀਤਾ  ਹੈ।   ਕੀਤਾ ਿਗਆ ਹੈ।
                                            ੰ
                                             ੂ
                            ੱ
               ਿਨਊ ਇਡੀਆ ਸਮਾਚਾਰ |  16–30 ਜੂਨ 2021
                  ੰ
   17   18   19   20   21   22   23   24   25   26   27