Page 52 - NIS Punjabi February 01-15,2023
P. 52
February: 1-15, 2023
ਭਾਰਤੀ ਤਟ ਰੱਿਖਅਕ ਿਦਵਸ: 1 ਫਰਵਰੀ
o;e~ j{kke%
^o;e~ j{kke*% ਆਦਰਸ਼ ਵਾਕ ਦੇ ਨਾਲ ਆਪਣ ਕਰਤਵਯ ਪਥ ʼਤੇ ਅੱਗੇ ਵਧ ਿਰਹਾ ਭਾਰਤੀ
ੇ
ੁ
ੇ
ੰ
ੂ
ਤਟ ਰੱਿਖਅਕ (ਆਈਸੀਜੀ) ਆਪਣ ਅਿਜੱਤ ਜਜ਼ਬੇ ਨਾਲ ਸਾਡ ਤਟਾਂ ਨ ਸਰੱਿਖਅਤ ਰੱਖਣ
ੇ
ਂ
ੂ
ਅਤੇ ਸਮੁੰਦਰੀ ਵਾਤਾਵਰਣ ਦੀ ਰਾਖੀ ਕਰਨ ਿਵੱਚ ਮਹੱਤਵਪੂਰਨ ਭਿਮਕਾ ਿਨਭਾਉਦੇ ਹਨ।
ੁ
ਰਾਸ਼ਟਰ ਦੇ ਪ ਤੀ ਿਨਰ-ਸਆਰਥ ਸੇਵਾ ਿਵੱਚ ਲਿਗਆ ਭਾਰਤੀ ਤਟ ਰੱਿਖਅਕ 1 ਫਰਵਰੀ 2023
ੇ
ੰ
ਨ ਆਪਣਾ 47ਵਾਂ ਜਨਮ ਿਦਨ ਮਨਾ ਿਰਹਾ ਹੈ। ਆਪਣ ਖੇਤਰ ਿਵੱਚ ਸਮੁੰਦਰੀ ਮਾਰਗਾਂ ਦੇ
ੂ
ਜ਼ਰੀਏ ਤਸਕਰੀ ਦੀ ਰੋਕਥਾਮ ਕਰਨਾ ਭਾਰਤੀ ਤਟ ਰੱਿਖਅਕ ਦੇ ਮੁੱਢਲ ਕਰਤੱਵਾਂ ਿਵੱਚ ਇੱਕ ਹੈ।
ੇ
ੂ
ੁ
ਦਨੀਆ ਿਵੱਚ ਚੌਥੇ ਸਭ ਤ ਬੜੇ ਤਟ ਰੱਿਖਅਕ ਬਲ ਦੇ ਰਪ ਿਵੱਚ ਭਾਰਤੀ ਤਟ ਰੱਿਖਅਕ ਨ ੇ
ੰ
ੂ
ਭਾਰਤੀ ਤਟ ਨ ਸਰੱਿਖਅਤ ਕਰਨ ਅਤੇ ਭਾਰਤ ਦੇ ਸਮੁੰਦਰੀ ਖੇਤਰਾਂ ਿਵੱਚ ਿਨਯਮਾਂ ਨ ਲਾਗ ੂ
ੁ
ੂ
ੰ
ਕਰਨ ਿਵੱਚ ਮਹੱਤਵਪੂਰਨ ਭਿਮਕਾ ਿਨਭਾਈ ਹੈ। 1978 ਿਵੱਚ ਿਸਰਫ਼ 7 ਜ਼ਮੀਨੀ ਪਲਟਫਾਰਮਾਂ
ੈ
ੂ
ਦੇ ਨਾਲ ਇੱਕ ਸਾਧਾਰਣ ਸ਼ਰਆਤ ਤ ਅੱਜ ਆਈਸੀਜੀ 158 ਸਮੁੰਦਰੀ ਜਹਾਜ਼ਾਂ ਅਤੇ 70
ੁ
ੂ
ਏਅਰਕਾਫਟਾਂ ਨਾਲ ਇੱਕ ਅਿਜੱਤ ਸੈਨਾ ਬਣ ਚੱਿਕਆ ਹੈ। 2025 ਤੱਕ 200 ਜ਼ਮੀਨੀ
ੁ
ਪਲਟਫਾਰਮਾਂ ਅਤੇ 80 ਏਅਰਕਾਫਟਾਂ ਦੀ ਸ਼ਕਤੀ ਹਾਸਲ ਕਰਨ ਦਾ ਲਕਸ਼ ਹੈ।
ੈ
ੂ
ਭਾਰਤੀ ਤਟ ਰੱਿਖਅਕ ਪਿਰਵਾਰ ਨ ਉਨ ਾਂ ਦੇ ਸਥਾਪਨਾ
ੰ
ੁ
ੱ
ਿਦਵਸ ਉਤੇ ਸ਼ਭਕਾਮਨਾਵਾਂ। ਤਟ ਰੱਿਖਅਕ ਇੱਕ ਅਿਜਹਾ
ਸੰਗਠਨ ਹੈ, ਿਜਸ ਦਾ ਿਵਸ਼ਾਲ ਰਣਨੀਤਕ ਮਹੱਤਵ ਹੈ। ਉਹ
ਪੋ ਫੈਸ਼ਨਲਸ ਦੀ ਇੱਕ ਸ਼ਾਨਦਾਰ ਟੀਮ ਹੈ, ਜੋ ਿਨਰੰਤਰ ਸਾਡ ੇ
ਤਟਾਂ ਦੀ ਰੱਿਖਆ ਕਰਦੇ ਹਨ ਅਤੇ ਹਮੇਸ਼ਾ ਪਰਉਪਕਾਰੀ
ਪ ਯਤਨਾਂ ਿਵੱਚ ਮੋਹਰੀ ਰਿਹੰਦੇ ਹਨ।
-ਨਰ ਦਰ ਮੋਦੀ, ਪ ਧਾਨ ਮੰਤਰੀ