Page 9 - NIS Punjabi February 01-15,2023
P. 9
ਕਵਰ ਸਟੋਰੀ ਪੋਸ਼ਕ ਅਨਾਜ: ਮੋਹਰੀ ਭਾਰਤ
ਭਾ ਰਤੀ ਲਕਤੰਤਰ ਦਾ ਮੰਿਦਰ ਕਹੀ ਜਾਣ ਵਾਲੀ ਸੰਸਦ ʼਚ ਲਗਭਗ ਡਢ ਮਹੀਨਾ
ੋ
ੇ
ੂ
ਂ
ੰ
ਪਿਹਲਾ ਭਾਵ 20 ਦਸੰਬਰ ਨ ਇੱਕ ਅਨਖੇ ਖਾਣ ਦਾ ਆਯੋਜਨ ਕੀਤਾ ਿਗਆ ਸੀ।
ੇ
ੋ
ਭਾਦੇਸ਼ ਦੇ ਉਪ ਰਾਸ਼ਟਰਪਤੀ, ਪ ਧਾਨ ਮੰਤਰੀ, ਲੋਕ ਸਭਾ ਦੇ ਸਪੀਕਰ, ਸਾਬਕਾ
ਂ
ਂ
ਂ
ੇ
ੰ
ਪ ਧਾਨ ਮੰਤਰੀ, ਸੰਸਦ ਦੇ ਦੋਵ ਸਦਨਾ ਦੇ ਨਤਾ, ਿਵਿਭਨ ਰਾਜਨੀਤਕ ਦਲਾ ਦੇ ਪ ਧਾਨ, ਸਾਸਦ ਅਤੇ
ਅਿਧਕਾਰੀ ਮੌਜੂਦ ਸਨ। ਇਹ ਕੋਈ ਿਸਆਸੀ ਆਯੋਜਨ ਜਾ ਭਜਨ ʼਤੇ ਿਮਲਣ ਦਾ ਪ ੋਗਰਾਮ ਵੀ
ਂ
ੋ
ਂ
ਨਹੀ ਸੀ, ਬਲਿਕ ਇਸ ਦਾ ਉਦੇਸ਼ ਹਰੇਕ ਿਵਅਕਤੀ ਦੇ ਪੋਸ਼ਣ ਤੇ ਿਸਹਤ ਨਾਲ ਜੁੜਨਾ ਸੀ। ਇਸ
ੋ
ਿਪੱਛ ਪ ਧਾਨ ਮੰਤਰੀ ਨਰ ਦਰ ਮੋਦੀ ਦੀ ਸੋਚ ਰਹੀ ਹੈ ਿਕ ਭਾਰਤ ਦੇ ਪ ਾਚੀਨ ਪੋਸ਼ਕ ਅਨਾਜ ਨ ਭਜਨ
ੂ
ੰ
ੇ
ੇ
ਦੀ ਥਾਲ਼ੀ ਿਵੱਚ ਮੁੜ ਸਿਤਕਾਰਤ ਸਥਾਨ ਿਮਲ। ਿਜਸ ਦੀ ਪ ਤੀਕਾਤਮਕ ਪਿਹਲ ਇਸ ਲਈ ਵੀ
ਂ
ਵਧ ਜਾਦੀ ਹੈ ਿਕਉਿਕ 2023 ਦੇ ਇਸ ਵਰ ੇ ਨ ਦਨੀਆ ਇੰਟਰਨਸ਼ਨਲ ਈਅਰ ਆਵ੍ ਿਮਲਟਸ
ੁ
ੈ
ਂ
ੰ
ੂ
ੇ
ਵਜ ਮਨਾ ਰਹੀ ਹੈ, ਿਜਸ ਦੀ ਪਿਹਲ ਭਾਰਤ ਨ ਕੀਤੀ ਹੈ।
ੱ
ੁ
ਮੋਟਾ ਅਨਾਜ (ਿਮਲਟਸ) ਮਨਖ ਜਾਤੀ ਲਈ ਕਦਰਤ ਦੀ ਅਨਮੋਲ ਦੇਣ ਹੈ, ਤੇ 2023 ਨ ੂ
ੰ
ੁ
ਇੰਟਰਨਸ਼ਨਲ ਈਅਰ ਆਵ੍ ਿਮਲਟਸ ਵਜ ਮਨਾਉਣਾ ਿਵਸ਼ਵ ਮਾਨਵਤਾ ਲਈ ਿਕਸੇ ਤੋਹਫ਼ੇ ਤ
ੈ
ਂ
ਘੱਟ ਨਹੀ ਹੈ। ਭਾਰਤੀ ਭਜਨ ʼਚ ਮੋਟੇ ਅਨਾਜ ਦੀ ਵਰਤ ਕਰਨ ਦੀ ਰਵਾਇਤ ਰਹੀ ਹੈ ਪਰ 1960
ੋ
ਂ
ੁ
ਦੇ ਦਹਾਕੇ ʼਚ ਹਰੇ ਇਨਕਲਾਬ ਰਾਹੀ ਅਨਾਜ ਸਰੱਿਖਆ ਨ ਹਲਾਰਾ ਦੇਣ ਕਾਰਨ ਮੋਟੇ ਅਨਾਜ
ੰ
ੂ
ੁ
ਵੱਲ ਿਧਆਨ ਘੱਟ ਹੋਇਆ। ਹੌਲ਼ੀ–ਹੌਲ਼ੀ ਇਸ ਪਾਸੇ ਿਧਆਨ ਇੰਨਾ ਘੱਟ ਹੋਇਆ ਿਕ ਇਹ ਨਾ
ਕੇਵਲ ਥਾਲ਼ੀ ʼਚ ਗ਼ਾਇਬ ਹੋਇਆ, ਬਲਿਕ ਖਪਤ ਿਵੱਚ ਕਮੀ ਕਾਰਨ ਉਤਪਾਦਨ ਵੀ ਘੱਟ ਹੋ
ਂ
ਿਗਆ। ਹਰੇ ਇਨਕਲਾਬ ਤ ਪਿਹਲਾ ਸਾਰੀਆ ਫਸਲੀ ਅਨਾਜਾ ਿਵੱਚ ਮੋਟਾ ਅਨਾਜ ਲਗਭਗ 40
ਂ
ਂ
ੁ
ਫੀਸਦੀ ਹੰਦਾ ਸੀ, ਜੋ ਆਉਣ ਵਾਲ ਸਾਲਾ ʼਚ ਘਟ ਕੇ 20 ਫੀਸਦੀ ਰਿਹ ਿਗਆ। ਪਿਹਲਾ ਿਜੰਨ ੇ
ੇ
ਂ
ਂ
ਂ
ਂ
ੁ
ਖੇਤਰ ਿਵੱਚ ਉਸ ਦਾ ਉਤਪਾਦਨ ਹੰਦਾ ਸੀ, ਉਸ ਦੀ ਥਾ ਕਮਰਸ਼ੀਅਲ ਫਸਲਾ, ਦਾਲ਼ਾ, ਿਤਲਾ ਅਤੇ
ਂ
ਂ
ੰ
ਂ
ਮੱਕੀ ਨ ਲ ਲਈ। ਇਹ ਕਮਰਸ਼ੀਅਲ ਫਸਲਾ ਫਾਇਦੇਮੰਦ ਹਨ ਅਤੇ ਉਨ ਾ ਦੇ ਉਤਪਾਦਨ ਨ ੂ
ੈ
ਂ
ੇ
ਕਈ ਨੀਤੀਆ ਨਾਲ ਸਮਰਥਨ ਿਮਲਦਾ ਹੈ, ਿਜਵ ਸਬਿਸਡੀ, ਸਰਕਾਰੀ ਖਰੀਦ ਅਤੇ ਜਨਤਕ ਵੰਡ
ਂ
ੂ
ੰ
ਂ
ਪ ਣਾਲੀ ʼਚ ਉਨ ਾ ਨ ਸ਼ਾਮਲ ਕਰਨਾ। ਇਸ ਸਭ ʼਚ ਖਾਣ–ਪੀਣ ਦੀ ਆਦਤ ਬਦਲਣ ਨਾਲ
ੂ
ੰ
ਕੈਲਰੀ ਨਾਲ ਭਰਪੂਰ ਬਰੀਕ ਅਨਾਜ ਨ ਥਾਲ਼ੀ ਿਵੱਚ ਪ ਾਥਿਮਕਤਾ ਿਦੱਤੀ ਜਾਣ ਲਗੀ।
ੋ
1-15 ਫਰਵਰੀ 2023